ਮੁੰਬਈ (ਬਿਊਰੋ)— ਹੇਅਰ ਸਟਾਈਲਿਸ਼ ਕਾਂਤਾ ਮੋਟਵਾਨੀ ਨੇ ਬੀਤੇ ਦਿਨ ਇਕ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰੇਂ ਸ਼ਾਮਿਲ ਹੋਏ। ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਪਾਰਟੀ 'ਚ ਸਫੇਦ ਡਰੈੱਸ 'ਚ ਦਿਖਾਈ ਦਿੱਤੀ। ਇਸ ਦੌਰਾਨ ਉਹ ਕਾਂਤਾ ਮੋਟਵਾਨੀ ਨਾਲ ਪੋਜ਼ ਦਿੰਦੇ ਤਸਵੀਰਾਂ ਕਲਿਕ ਕਰਵਾਉਂਦੀ ਨਜ਼ਰ ਆਈ।

ਉੱਥੇ ਹੀ ਅਭਿਨੇਤਰੀ ਸ਼ੀ੍ਰਦੇਵੀ ਆਪਣੇ ਪਤੀ ਬੌਨੀ ਕਪੂਰ ਨਾਲ ਦਿਖਾਈ ਦਿੱਤੀ। ਇਸ ਦੌਰਾਨ ਸ਼੍ਰੀਦੇਵੀ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਸੀ।

ਕਾਂਤਾ ਦੀ ਪਾਰਟੀ 'ਚ ਤਾਪਸੀ ਪੰਨੂ ਸਫੇਦ ਕਲਰ ਦੀ ਸ਼ਾਰਟ ਡਰੈੱਸ 'ਚ ਦਿਖਾਈ ਦਿੱਤੀ। ਅਭਿਨੇਤਾ ਸ਼ਾਹਰੁਖ ਖਾਨ ਫਿਲਮ 'ਸਵਦੇਸ਼' 'ਚ ਸਕ੍ਰੀਨ ਸ਼ੇਅਰ ਕਰਨ ਵਾਲੀ ਅਦਾਕਾਰਾ ਗਾਇਤਰੀ ਜੋਸ਼ੀ ਕਾਫੀ ਲੰਬੇ ਸਮੇਂ ਬਾਅਦ ਪਾਰਟੀ 'ਚ ਨਜ਼ਰ ਆਈ। ਇਨ੍ਹਾਂ ਤੋਂ ਇਲਾਵਾ ਰਵੀਨਾ ਟੰਡਨ, ਕਾਜੋਲ, ਸੋਨਾਲੀ ਬੇਂਦਰੇ, ਸੋਫੀ ਚੋਧਰੀ, ਸੰਗੀਤਾ ਬਿਜ਼ਲਾਨੀ, ਪੂਜਾ ਬੇਦੀ ਸਮੇਤ ਕਈ ਸਿਤਾਰੇ ਨਜ਼ਰ ਆਏ।

ਸੋਫੀ ਚੋਧਰੀ

ਸੋਨਾਲੀ ਬੇਂਦਰੇ

ਸ਼ਮਿਤਾ ਸ਼ੈੱਟੀ

ਸਾਰਾ ਅਲੀ ਖਾਨ

ਸੰਗੀਤਾ ਬਿਜ਼ਲਾਨੀ

ਰਵੀਨਾ ਟੰਡਨ

ਪੂਜਾ ਬੇਦੀ

ਗਾਇਤਰੀ ਜੋਸ਼ੀ

ਕਾਜੋਲ

ਚੰਕੀ ਪਾਂਡੇ

ਮਸ਼ਹੂਰ ਫੋਂਟੋਗ੍ਰਾਫਰ ਡੱਬੂ ਰੱਤਨਾਨੀ ਆਪਣੀ ਪਤਨੀ ਨਾਲ ਦਿਖਾਈ ਦਿੱਤੇ।
