FacebookTwitterg+Mail

ਗਾਇਕ ਕੰਵਰਦੀਪ ਦਾ ਗੀਤ 'ਮੇਰੇ ਸਾਈਆਂ' ਹੋਇਆ ਰਿਲੀਜ਼ (ਵੀਡੀਓ)

kanwardeep new song mere saiyaan
27 March, 2019 10:38:05 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਕੰਵਰਦੀਪ ਦਾ ਨਵਾਂ ਗੀਤ 'ਮੇਰੇ ਸਾਈਆਂ' ਅੱਜ ਰਿਲੀਜ਼ ਹੋ ਗਿਆ ਹੈ। ਕੰਵਰਦੀਪ ਦੀ ਆਵਾਜ਼ 'ਚ ਇਹ ਗੀਤ ਐਕਸਪਰਟ ਪਿਕਚਰਜ਼ ਦੇ ਯੂਟਿਊਬ ਬੈਨਰ ਹੇਠ ਰਿਲੀਜ਼ ਹੋਇਆ ਹੈ। ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਕੰਪੋਜ਼ੀਸ਼ਨ ਤੇ ਬੋਲ ਵੀ ਕੰਵਰਦੀਪ ਦੇ ਹਨ।

ਕੰਵਰਦੀਪ ਵਲੋਂ ਗਾਏ 'ਮੇਰੇ ਸਾਈਆਂ' ਗੀਤ ਨੂੰ ਮਿਊਜ਼ਿਕ ਦਿਨੇਸ਼ ਡੀ. ਕੇ. ਨੇ ਦਿੱਤਾ ਹੈ। ਗੀਤ ਦੀ ਵੀਡੀਓ ਬੇਹੱਦ ਖੂਬਸੂਰਤ ਹੈ ਤੇ ਰੂਹ ਨੂੰ ਸਕੂਨ ਦਿੰਦੀ ਹੈ। 'ਮੇਰੇ ਸਾਈਆਂ' ਗੀਤ ਦੇ ਪ੍ਰੋਡਿਊਸਰ ਸੁਰਜੀਤ ਸਿੰਘ ਹਨ।


Tags: Mere SaiyaanKanwardeepDinesh DKSurjit SinghPunjabi Singer

Edited By

Sunita

Sunita is News Editor at Jagbani.