FacebookTwitterg+Mail

ਕਿਮ ਦੇ ਪਤੀ ਕਾਨਿਆ ਵੈਸਟ ਨੇ ਸੋਸ਼ਲ ਮੀਡੀਆ ਅਕਾਊਂਟ ਕੀਤਾ ਡਿਲੀਟ

kanye west
07 May, 2017 04:31:46 PM
ਲਾਸ ਏਂਜਲਸ— ਰੈਪਰ ਕਾਨਿਆ ਵੈਸਟ ਨੇ ਆਪਣਾ ਟਵਿਟਰ ਅਤੇ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦਿੱਤਾ ਹੈ। ਖਬਰਾਂ ਮੁਤਾਬਕ ਇਸ ਸਟਾਰ ਨੇ ਬਿਨਾਂ ਕੋਈ ਕਾਰਨ ਦੱਸੇ ਹੀ ਆਪਣਾ ਇੰਸਟਾਗ੍ਰਾਮ ਅਤੇ ਟਵਿਟਰ ਅਕਾਊਂਟ ਡਿਲੀਟ ਕਰ ਦਿੱਤਾ ਹੈ।
ਕਿਮ ਕਾਰਦਸ਼ੀਆਂ ਨਾਲ ਵਿਆਹ ਕਰਵਾਉਣ ਵਾਲਾ ਵੈਸਟ ਆਪਣੀ ਸਿਹਤ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੈ। ਪਿਛਲੇ ਸਾਲ ਨਵੰਬਰ ਵਿਚ ਬੀਮਾਰੀ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖਲ ਹੋਣਾ ਪਿਆ ਸੀ। ਆਪਣੀ ਇਸ ਬੀਮਾਰੀ ਕਾਰਨ ਉਹ 'ਮੈੱਟ ਗਾਲਾ' ਸਮਾਰੋਹ ਵਿਚ ਹਿੱਸਾ ਨਹੀਂ ਲੈ ਸਕੇ।

Tags: Kanye West Kim Kardashian Social Media ਕਾਨਿਆ ਵੈਸਟ ਕਿਮ ਕਾਰਦਸ਼ੀਆਂ