FacebookTwitterg+Mail

ਦੇਖੋ ਕਪਿਲ-ਗਿੰਨੀ ਦੇ ਮਹਿੰਦੀ ਸੈਰੇਮਨੀ ਦੀਆਂ ਅਣਦੇਖੀਆਂ ਤਸਵੀਰਾਂ

kapil sharma
20 March, 2019 10:04:45 AM

ਜਲੰਧਰ(ਬਿਊਰੋ)— ਕਾਮੇਡੀਅਨ ਕਪਿਲ ਸ਼ਰਮਾ ਨੇ ਬੀਤੇ ਸਾਲ ਦਸੰਬਰ 'ਚ ਗਰਲਫਰੈਂਡ ਗਿੰਨੀ ਚਤਰਥ ਨਾਲ ਵਿਆਹ ਕੀਤਾ ਸੀ। ਹੁਣ ਹਾਲ ਹੀ ਇਨ੍ਹਾਂ ਦੇ ਮਹਿੰਦੀ ਸੈਰੇਮਨੀ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ਨੂੰ ਗਿੰਨੀ ਦੇ ਫੈਨ ਪੇਜ ਨੇ ਸ਼ੇਅਰ ਕੀਤਾ ਹੈ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਗਿੰਨੀ ਯੈਲੋ ਕਲਰ ਦੇ ਸੂਟ 'ਚ ਖੂਬਸੂਰਤ ਨਜ਼ਰ ਆ ਰਹੀ ਹੈ। ਆਪਣੇ ਲੁੱਕ ਨੂੰ ਕੰਪਲੀਟ ਕਰਨ ਲਈ ਗਿੰਨੀ ਨੇ ਹੈਵੀ ਜਿਊਲਰੀ ਪਹਿਨੀ ਹੋਈ ਹੈ।

Punjabi Bollywood Tadka
ਕੰਨਾਂ 'ਚ ਪਹਿਨੇ ਈਅਰਰਿੰਗਸ ਅਤੇ ਮਾਂਗ ਟਿੱਕਾ ਗਿੰਨੀ ਦੀ ਲੁੱਕ ਨੂੰ ਚਾਰ ਚੰਦ ਲਗਾ ਰਿਹਾ ਹੈ। ਫੈਨਜ਼ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਕਪਿਲ ਦਾ ਸ਼ੋਅ ਦੇਖਣ ਪਹੁੰਚੀ ਸੀ ਗਿੰਨੀ ਦੱਸ ਦੇਈਏ ਕਿ ਜਦੋਂ ਕਪਿਲ ਦੇ ਸ਼ੋਅ 'ਚ ਪੰਜਾਬੀ ਸਿੰਗਰਸ ਮੀਕਾ ਸਿੰਘ, ਦਲੇਰ ਮਹਿੰਦੀ, ਹੰਸਰਾਜ ਹੰਸ ਅਤੇ ਜਸਬੀਰ ਜੱਸੀ ਨੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਸ਼ਿਰਕਤ ਕੀਤੀ ਸੀ ਤਾਂ ਇਸ ਐਪੀਸੋਡ 'ਚ ਕਪਿਲ ਦੀ ਵਾਈਫ ਵੀ ਸੀ। ਇਸ ਦੌਰਾਨ ਕਪਿਲ ਨੇ ਆਪਣੀ ਪਤਨੀ ਲਈ ਇਕ ਖੂਬਸੂਰਤ ਰੋਮਾਂਟਿਕ ਗੀਤ ਵੀ ਗਾਇਆ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kapil SharmaGinni ChatrathMehendi CeremonyUnseen PicturesTV Celebs Punjabi Newsਟੈਲੀਵਿਜ਼ਨ ਸਮਾਚਾਰ

Edited By

Manju

Manju is News Editor at Jagbani.