FacebookTwitterg+Mail

ਪਰਦੇ 'ਤੇ ਹਮੇਸ਼ਾ ਇਸ ਇੰਸਪੈਕਟਰ ਦੇ ਕਿਰਦਾਰ 'ਚ ਦਿਸਦੇ ਨੇ ਕਪਿਲ ਸ਼ਰਮਾ

kapil sharma and shamsher inspshamsher
02 June, 2019 01:50:24 PM

ਜਲੰਧਰ (ਬਿਊਰੋ) : 'ਦਿ ਕਪਿਲ ਸ਼ਰਮਾ ਸ਼ੋਅ' ਭਾਰਤ ਦੇ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲੇ ਕਾਮੇਡੀ ਸ਼ੋਅ ਬਣ ਚੁੱਕਾ ਹੈ। ਕਾਮੇਡੀਅਨ ਕਪਿਲ ਸ਼ਰਮਾ ਜਿੰਨ੍ਹਾਂ ਦੀ ਕਾਮੇਡੀ ਦਾ ਅੱਜ ਤੱਕ ਕੋਈ ਵੀ ਮੁਕਾਬਲਾ ਨਹੀਂ ਕਰ ਸਕਿਆ। ਕਪਿਲ ਸ਼ਰਮਾ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ 'ਚ ਬਹੁਤ ਸਾਰੇ ਕਿਰਦਾਰਾਂ 'ਚ ਆਪਣੇ-ਆਰ ਢਲਦੇ ਹਨ, ਜਿਹੜੇ ਹਸਾ ਹਸਾ ਲੋਕਾਂ ਦੇ ਢਿੱਡੀ ਪੀੜਾਂ ਪਾਉਂਦੇ ਹਨ। ਅਜਿਹਾ ਹੀ ਕਿਰਦਾਰ ਹੈ ਉਨ੍ਹਾਂ ਦਾ ਇੰਸਪੈਕਟਰ 'ਸ਼ਮਸ਼ੇਰ ਸਿੰਘ' ਦਾ, ਜਿਸ ਨਾਲ ਕਪਿਲ ਵੱਖਰੇ ਹੀ ਵਿਅਕਤੀ ਨੂੰ ਟੀ. ਵੀ. ਰਾਹੀਂ ਪੇਸ਼ ਕਰਦੇ ਹਨ।

 
 
 
 
 
 
 
 
 
 
 
 
 
 

Original #Shamsher #inspshamsher 🤗

A post shared by Kapil Sharma (@kapilsharma) on Jun 2, 2019 at 12:10am PDT


ਦੱਸ ਦਈਏ ਕਿ ਹਾਲ ਹੀ 'ਚ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਸਲੀ ਇੰਸਪੈਕਟਰ ਸ਼ਮਸ਼ੇਰ ਸਿੰਘ ਨਾਲ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਉਸ ਸ਼ਮਸ਼ੇਰ ਸਿੰਘ ਨਾਲ ਪੋਜ਼ ਦੇ ਰਹੇ ਹਨ, ਜਿੰਨ੍ਹਾਂ ਨੂੰ ਉਹ ਦਰਸ਼ਕਾਂ ਸਾਹਮਣੇ ਆਪਣੇ ਰੂਪ 'ਚ ਪੇਸ਼ ਕਰਦੇ ਹਨ। ਕਪਿਲ ਸ਼ਰਮਾ ਨੇ ਲੰਬੇ ਸਮੇਂ ਬਾਅਦ ਆਪਣੇ ਇਸ ਸ਼ੋਅ ਨਾਲ ਵਾਪਸੀ ਕੀਤੀ ਹੈ। ਸ਼ੋਅ ਦਾ ਰਿਸਪਾਂਸ ਪਹਿਲਾਂ ਪਹਿਲਾਂ ਤਾਂ ਠੀਕ-ਠਾਕ ਰਿਹਾ ਪਰ ਹੁਣ ਫਿਰ ਤੋਂ ਕਪਿਲ ਸ਼ਰਮਾ ਦਾ ਇਹ ਸ਼ੋਅ ਸਾਰਿਆਂ ਨੂੰ ਪਛਾੜ ਕੇ ਨੰਬਰ 1 'ਤੇ ਚੱਲ ਰਿਹਾ ਹੈ। ਦੱਸ ਦਈਏ ਕਪਿਲ ਸ਼ਰਮਾ ਦੇ ਇਸ ਸ਼ੋਅ ਨੂੰ ਸਲਮਾਨ ਖਾਨ ਪ੍ਰੋਡਿਊਸ ਕਰ ਰਹੇ ਹਨ।

 
 
 
 
 
 
 
 
 
 
 
 
 
 

This weekend #InspectorShamsher vs original #sher 😂 @sonytvofficial

A post shared by Kapil Sharma (@kapilsharma) on May 29, 2019 at 6:08am PDT

 
 
 
 
 
 
 
 
 
 
 
 
 
 

Like karna hai photo ko? ke aise hi aaye ho? 🤔

A post shared by Kapil Sharma (@kapilsharma) on May 26, 2019 at 7:43am PDT


Tags: Kapil SharmaThe Kapil Sharma ShowShamsherInspshamsherInstagram PostViralTV Celebrity

Edited By

Sunita

Sunita is News Editor at Jagbani.