FacebookTwitterg+Mail

ਬੋਲਡਨੈੱਸ ਨਾਲ ਦੁਨੀਆ ਨੂੰ ਦੀਵਾਨਾ ਬਣਾਉਂਦੀ ਹੈ ਮਾਡਲ ਕਾਰਾ ਡੈੱਲ ਤੋਰੋ

kara del toro
12 July, 2018 08:31:18 PM

ਲਾਸ ਏਂਜਲਸ (ਬਿਊਰੋ)— ਹੌਟ ਅਦਾਵਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿਚ ਵਸਣ ਵਾਲੀਆਂ ਅਭਿਨੇਤਰੀਆਂ ਅਤੇ ਮਾਡਲਾਂ ਦੀ ਕਮੀ ਨਹੀਂ ਹੈ। ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਅਜਿਹੀਆਂ ਕਈ ਹਸੀਨਾਵਾਂ ਹਨ, ਜੋ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਬੋਲਡ ਅਦਾਵਾਂ ਨਾਲ ਰਾਜ ਕਰਦੀਆਂ ਹਨ।

Punjabi Bollywood Tadka

ਇਸ ਲਿਸਟ 'ਚ ਅਮਰੀਕੀ ਮਾਡਲ ਕਾਰਾ ਡੈੱਲ ਤੋਰੋ ਦਾ ਨਾਂ ਵੀ ਸ਼ਾਮਿਲ ਹੈ। ਦਰਅਸਲ ਡੈੱਲ ਵੀ ਆਪਣੇ ਹੌਟ ਪੋਜ਼ ਲਈ ਮਸ਼ਹੂਰ ਹੈ।

Punjabi Bollywood Tadka

ਯੂ. ਐੱਸ. ਦੇ ਟੈਕਸਾਸ ਸਟੇਟ 'ਚ ਜਨਮੀ ਡੈੱਲ ਦੇ ਪ੍ਰਸ਼ੰਸਕ ਦੁਨੀਆ ਭਰ 'ਚ ਮੌਜੂਦ ਹਨ।

Punjabi Bollywood Tadka

ਇਹੀ ਵਜ੍ਹਾ ਹੈ ਕਿ ਉਹ ਆਪਣੀਆਂ ਬਿਕਨੀ ਤਸਵੀਰਾਂ ਸ਼ੇਅਰ ਕਰਨ ਤੋਂ ਪਿੱਛੇ ਨਹੀਂ ਰਹਿੰਦੀ।

Punjabi Bollywood Tadka

ਖਾਸ ਗੱਲ ਇਹ ਹੈ ਕਿ ਉਨ੍ਹਾਂ ਦਾ ਇੰਸਟਾਗਰਾਮ ਅਕਾਊਂਟ ਬਿਕਨੀ ਦੀਆਂ ਤਸਵੀਰਾਂ ਨਾਲ ਭਰਿਆ ਹੋਇਆ ਹੈ।

Punjabi Bollywood Tadka

ਕਦੇ ਸਮੁੰਦਰ ਕਿਨਾਰੇ ਤਾਂ ਕਦੇ ਪੂਲ 'ਚ ਅਕਸਰ ਡੈੱਲ ਹੌਟ ਪੋਜ਼ ਦਿੰਦੀ ਨਜ਼ਰ ਆਉਂਦੀ ਹੈ।

Punjabi Bollywood Tadka

ਦੱਸ ਦੇਈਏ ਕਿ ਬੇਹੱਦ ਬੋਲਡ ਅਤੇ ਹੌਟ ਦਿਸਣ ਵਾਲੀ ਡੈੱਲ ਫਿਲਹਾਲ ਸਿਰਫ 24 ਸਾਲ ਦੀ ਹੈ।

Punjabi Bollywood Tadka


Tags: Kara Del Toro InstagramBold Look Bikini

Edited By

Chanda Verma

Chanda Verma is News Editor at Jagbani.