FacebookTwitterg+Mail

B'Day: ਦੋ ਸਾਲ ਦੇ ਹੋਏ ਕਰਨ ਜੌਹਰ ਦੇ ਬੱਚੇ ਯਸ਼ ਅਤੇ ਰੂਹੀ

karan johar
07 February, 2019 03:39:26 PM

ਮੁੰਬਈ(ਬਿਊਰੋ)— ਅੱਜ ਯਾਨੀ 7 ਫਰਵਰੀ ਨੂੰ ਬਾਲੀਵੁੱਡ ਫਿਲ‍ਮਮੇਕਰ ਕਰਨ ਜੌਹਰ ਦੇ ਬੱਚੇ ਯਸ਼ ਅਤੇ ਰੂਹੀ ਦਾ ਜਨ‍ਮਦਿਨ ਹੈ। ਕਰਨ ਜੌਹਰ 2017 'ਚ ਸੈਰੋਗੇਸੀ ਦੁਆਰਾ ਪਿਤਾ ਬਣੇ ਸਨ। ਯਸ਼ ਅਤੇ ਰੂਹੀ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਸ‍ਟਾਰ ਕਿਡਸ 'ਚੋਂ ਹਨ। ਕਰਨ ਜੌਹਰ ਅਕ‍ਸਰ ਉਨ੍ਹਾਂ ਨੂੰ ਆਪਣੇ ਨਾਲ ਰੱਖਦੇ ਹਨ।
Punjabi Bollywood Tadka
ਯਸ਼ ਅਤੇ ਰੂਹੀ ਵਿਚਕਾਰ ਕਾਫੀ ਵਧੀਆ ਬਾਂਡਿੰਗ ਹੈ। ਦੋਵਾਂ ਦੀ ਇਕ-ਦੂਜੇ ਨੂੰ ਗਲੇ ਮਿਲਦੇ ਹੋਏ ਤਸ‍ਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
Punjabi Bollywood Tadka
ਬੀਤੇ ਸਾਲ ਕਰਨ ਜੌਹਰ ਨੇ ਉਨ੍ਹਾਂ ਦੇ ਪਹਿਲੇ ਬਰਥਡੇ 'ਤੇ ਗਰੈਂਡ ਪਾਰਟੀ ਰੱਖੀ ਸੀ ਜਿਸ 'ਚ ਸੈਫ ਅਤੇ ਕਰੀਨਾ ਦਾ ਬੇਟਾ ਤੈਮੂਰ, ਅਭਿਸ਼ੇਕ ਅਤੇ ਐਸ਼ ਦੀ ਧੀ ਆਰਾਧਿਆ, ਸ਼ਾਹਰੁਖ ਦੇ ਬੇਟੇ ਅਬਰਾਮ ਨਾਲ ਕਈ ਹੋਰ ਬੱਚੇ ਇਸ ਪਾਰਟੀ ਦਾ ਹਿੱਸਾ ਬਣੇ ਸਨ।
Punjabi Bollywood Tadka
ਖਬਰਾਂ ਮੁਤਾਬਕ ਇਸ ਵਾਰ ਵੀ ਕਰਨ ਜੌਹਰ ਨੇ ਗਰੈਂਡ ਪਾਰਟੀ ਪ‍ਲਾਨ ਕੀਤੀ ਹੈ ਜਿਸ 'ਚ ਸ‍ਟਾਰ ਕਿਡਸ ਦੇ ਨਾਲ-ਨਾਲ ਕਰਨ ਜੌਹਰ ਦੇ ਵੀ ਦੋਸ‍ਤ ਸ਼ਾਮਿਲ ਹੋਣਗੇ।
Punjabi Bollywood Tadka

Punjabi Bollywood Tadka


Tags: Karan JoharRoohi Johar Yash JoharHappy BirthdayKoffee with Karan

About The Author

manju bala

manju bala is content editor at Punjab Kesari