FacebookTwitterg+Mail

ਕਰਨ ਕੁੰਦਰਾ ਦੀ ਹੌਟ ਗਰਲਫਰੈਂਡ ਨੇ ਦਿਖਾਇਆ ਬਿਕਨੀ ਫਿੱਗਰ, ਸ਼ੇਅਰ ਕੀਤੀਆਂ ਹੌਟ ਤਸਵੀਰਾਂ

    3/8
09 August, 2016 08:01:56 PM

ਨਵੀਂ ਦਿੱਲੀ— ਟੀ. ਵੀ. ਦੇ ਮਸ਼ਹੂਰ ਅਭਿਨੇਤਾ ਕਰਨ ਕੁੰਦਰਾ ਇਨ੍ਹੀਂ ਦਿਨੀਂ ਸੁਪਰ ਹੌਟ ਮਾਡਲ ਤੇ ਵੀ. ਜੇ. ਅਨੂਸ਼ਾ ਨੂੰ ਡੇਟ ਕਰ ਰਹੇ ਹਨ। ਇਹ ਜੋੜੀ ਹਮੇਸ਼ਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਅਨੂਸ਼ਾ ਨੇ ਹਾਲ ਹੀ 'ਚ ਆਪਣੀ ਇਕ ਹੌਟ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।

ਅਭਿਨੇਤਰੀ ਇੰਸਟਾਗ੍ਰਾਮ 'ਤੇ ਆਪਣੀ ਸੈਲਫੀ ਨੂੰ ਅਪਲੋਡ ਕੀਤਾ ਹੈ, ਜਿਸ 'ਚ ਉਹ ਬਿਕਨੀ 'ਚ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਵੀ. ਜੇ. ਅਨੂਸ਼ਾ ਇਕ ਮਾਡਲ ਹੈ, ਜੋ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਵੱਖ-ਵੱਖ ਕਿਰਦਾਰ ਨਿਭਾਅ ਚੁਕੀ ਹੈ।


Tags: ਕਰਨ ਕੁੰਦਰਾ ਗਰਲਫਰੈਂਡ ਅਨੂਸ਼ਾ Karan Kundra Girlfriend Anusha