FacebookTwitterg+Mail

ਕਰਨਵੀਰ ਬੋਹਰਾ ਦੀ ਨਾਨੀ ਦਾ ਦਿਹਾਂਤ, ਲਿਖੀ ਭਾਵੁਕ ਪੋਸਟ

karanvir bohra
06 February, 2019 10:38:22 AM

ਮੁੰਬਈ(ਬਿਊਰੋ)— ਟੀ.ਵੀ. ਐਕਟਰ ਕਰਨਵੀਰ ਬੋਹਰਾ ਨੂੰ ਲੈ ਕੇ ਇਕ ਖਬਰ ਸਾਹਮਣੇ ਆਈ ਹੈ। ਖਬਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਨਾਨੀ ਦਾ ਦਿਹਾਂਤ ਹੋ ਗਿਆ ਹੈ। ਕਰਨਵੀਰ ਆਪਣੀ ਨਾਨੀ ਦੇ ਬਹੁਤ ਕਰੀਬ ਸਨ। ਕਰਨਵੀਰ ਨੇ ਨਾਨੀ ਦੀ ਯਾਦ 'ਚ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਆਪਣੀ ਨਾਨੀ ਦੀ ਤਸਵੀਰ ਲੈ ਕੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ,''ਮੇਰੀ ਪਿਆਰੀ, ਮੇਰੀ ਦੋਸਤ, ਮੇਰੀ ਨਾਨੀ ਨੇ ਸਾਡਾ ਸਾਥ ਛੱਡ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਉਹ ਧਾਰਮਿਕ ਸੀ ਜੋ ਕਿ ਸਾਡੇ ਨਾਲ ਮਾਨਵੀ ਜ਼ਿੰਦਗੀ ਨੂੰ ਇੰਜੁਆਏ ਕਰ ਰਹੀ ਸੀ। ਤੁਹਾਨੂੰ ਬਹੁਤ ਮਿਸ ਕਰਾਂਗੇ ਮੇਰੀ ਪਿਆਰੀ ਵੱਡੀ ਮਾਂ। ਸਾਨੂੰ ਗਾਈਡ ਕਰਕੇ ਰੌਸ਼ਨੀ ਦਿਖਾਉਂਦੇ ਰਹਿਣਾ ਅਤੇ ਉੱਥੋਂ ਆਸ਼ੀਰਵਾਦ ਭੇਜਦੇ ਰਹਿਣਾ।''

 

 
 
 
 
 
 
 
 
 
 
 
 
 
 

My sakhi, my friend, my Nani ..... #baddimummy left us yesterday for her heavenly abode in #vaikuntha. I think she was a spiritual being enjoying a human experience with us. when she'd speak about god she spoke about him as a friend as a playful child she inculcated values of #godwilling and not #godfearing. For a woman who came from an ultra #orthodox #marwari #brahmin background, she was an ingenious forward thinking lady. Always saw positive side to things,she loved talking, if we would tell her to keep quiet for 15 min, she would get a headache. Her humour and the tact of using euphemism was something to learn about. You will be missed so so so much my dear #baddi .... pls be our guiding light and keep showering is with your blessings. #jaisrikrishna #jaisrikrishna

A post shared by करणवीर बोहरा (@karanvirbohra) on Feb 2, 2019 at 9:59pm PST

ਬੀਤੇ ਕੁਝ ਦਿਨ ਪਹਿਲਾਂ ਕਰਨਵੀਰ ਜੋਧਪੁਰ 'ਚ ਆਪਣੀ ਨਾਨੀ ਅਤੇ ਉਨ੍ਹਾਂ ਦੇ ਦੋਸਤਾਂ ਨਾਲ ਮਿਲਣ ਗਏ ਸਨ। ਦੱਸ ਦੇਈਏ ਕਿ ਬੀਤੇ ਦਿਨੀਂ ਮੈਕਸੀਕੋ ਜਾਣ ਲਈ ਰਵਾਨਾ ਹੋਏ ਕਰਨਵੀਰ ਨੂੰ ਏਅਰਪੋਰਟ 'ਤੇ ਰੋਕ ਦਿੱਤਾ ਗਿਆ ਸੀ।
Punjabi Bollywood Tadka
ਕਰਨਵੀਰ ਨੇ ਮੁਸੀਬਤ 'ਚ ਫਸਣ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਭਾਰਤੀ ਦੂਤਾਵਾਸ ਤੋਂ ਮਦਦ ਦੀ ਅਪੀਲ ਕੀਤੀ ਸੀ। ਇਸ ਘਟਨਾ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਕਰਨਵੀਰ ਦੀ ਮਦਦ ਕੀਤੀ ਸੀ।

Punjabi Bollywood Tadka


Tags: Karanvir BohraGrandmotherPasses awayEmotional PostInstagramBigg Boss Season 12

About The Author

manju bala

manju bala is content editor at Punjab Kesari