FacebookTwitterg+Mail

PICS: ਇਕ ਸਾਲ ਦੀਆਂ ਹੋਈਆਂ 'ਨਾਗਿਨ' ਫੇਮ ਐਕਟਰ ਦੀਆਂ ਜੁੜਵਾ ਬੇਟੀਆਂ, ਦਿੱਤੀ ਗ੍ਰੈਂਡ ਪਾਰਟੀ

karanvir bohra twins s birthday bash
23 October, 2017 03:15:01 PM

ਮੁੰਬਈ(ਬਿਊਰੋ)— ਟੀ. ਵੀ. ਸੀਰੀਅਲ 'ਨਾਗਿਨ 2' ਦੇ ਐਕਟਰ ਰਹੇ ਕਰਨਵੀਰ ਬੋਹਰਾ ਦੀਆਂ ਜੁੜਵਾ ਬੇਟੀਆਂ ਇਕ ਸਾਲ (19 ਅਕਤੂਬਰ) ਦੀਆਂ ਹੋ ਗਈਆਂ ਹਨ।

ਉਨ੍ਹਾਂ ਨੇ ਆਪਣੀਆਂ ਬੇਟੀਆਂ ਦਾ ਪਹਿਲਾ ਜਨਮਦਿਨ ਬੀਤੇ ਦਿਨ ਸੈਲੀਬ੍ਰੇਟ ਕੀਤਾ।

ਇਸ ਮੌਕੇ ਕਈ ਟੀ. ਵੀ. ਸਟਾਰਜ਼ ਮੌਜੂਦ ਸਨ। ਕਰਨਵੀਰ ਦੀਆਂ ਦੋਹਾਂ ਬੇਟੀਆਂ ਨੇ ਜਨਮਦਿਨ 'ਤੇ ਬੇਬੀ ਪਿੰਕ ਕਲਰ ਦੀ ਫਰੌਕ ਪਹਿਨੀ ਸੀ।

ਜਨਮਦਿਨ ਕੇਕ ਦਾ ਸ਼ੇਪ ਵੀ ਦੋ ਡਾਲਸ ਦਾ ਸੀ।


ਜ਼ਿਕਰਯੋਗ ਹੈ ਕਿ ਪਾਰਟੀ 'ਚ ਮੌਨੀ ਰਾਏ ਤੇ ਅਦਾ ਖਾਨ ਜਨਮਦਿਨ ਗਰਲ ਨੂੰ ਕਿੱਸ ਕਰਦੀ ਨਜ਼ਰ ਆਈ।

ਉਨ੍ਹਾਂ ਨੇ ਸੈਲਫੀਆਂ ਵੀ ਕਲਿੱਕ ਕੀਤੀਆਂ। ਇਨ੍ਹਾਂ ਤੋਂ ਇਲਾਵਾ ਪਾਰਟੀ 'ਚ ਕਰਿਸ਼ਮਾ ਤੰਨਾ, ਸੁਰਭੀ ਜਿਓਤੀ, ਸੁਰਭੀ ਚਾਂਦਨਾ।

ਗੌਹਰ ਖਾਨ, ਸ਼ੱਬੀਰ ਆਹਲੂਵਾਲੀਆ, ਕਾਂਚੀ ਕੌਲ, ਮਾਨਸੀ ਜੋਸ਼ੀ, ਚਾਹਤ ਖੰਨਾ, ਜੈ ਭਾਨੂਸ਼ਾਲੀ, ਮਾਹੀ ਵਿਜ, ਸੁਯਸ਼ ਰਾਏ, ਕਿਸ਼ਵਰ ਮਰਚੈਂਟ ਸਮੇਤ ਕਈ ਸੈਲੇਬਸ ਸ਼ਾਮਲ ਹੋਏ।

 

Punjabi Bollywood Tadka

Punjabi Bollywood Tadka

Punjabi Bollywood Tadka


Tags: Bella ViennaInside picsMouni royAdaa khanKaranvir bohraTeejay sidhuTwinsBirthday bashਕਰਨਵੀਰ ਬੋਹਰਾ