FacebookTwitterg+Mail

PICS : ਕਪੂਰ ਸਿਸਟਰਜ਼ ਬੇਬੋ-ਲੋਲੋ ਦਾ ਏਅਰਪੋਰਟ 'ਤੇ ਨਜ਼ਰ ਆਇਆ ਟਰੈਂਡੀ ਲੁੱਕ

kareena and karisma trendy look
21 August, 2018 01:54:03 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਆਪਣੀ ਭੈਣ ਕਰਿਸ਼ਮਾ ਕਪੂਰ ਨਾਲ ਦੁਬਈ ਤੋਂ ਵਾਪਸ ਆ ਗਈ ਹੈ।

Punjabi Bollywood Tadka

ਦੋਵੇਂ ਸਟਾਰ ਸਿਸਟਰਜ਼ ਦੁਬਈ ਇਕ ਬ੍ਰਾਂਡ ਸ਼ੂਟ ਲਈ ਗਈਆਂ ਸਨ।

Punjabi Bollywood Tadka

ਸੋਮਵਾਰ ਸਵੇਰੇ ਇਹ ਦੋਵੇਂ ਏਅਰਪੋਰਟ 'ਤੇ ਸਪਾਟ ਹੋਈਆਂ।

Punjabi Bollywood Tadka

ਇਸ ਦੌਰਾਨ ਕਰੀਨਾ-ਕਰਿਸ਼ਮਾ ਦਾ ਏਅਰਪੋਰਟ 'ਤੇ ਟਰੈਂਡੀ ਲੁੱਕ ਦੇਖਣ ਨੂੰ ਮਿਲਿਆ, ਜਿਸ 'ਚ ਇਹ ਦੋਵੇਂ ਬੇਹੱਦ ਸਟਾਈਲਿਸ਼ 'ਤੇ ਹੌਟ ਲੱਗ ਰਹੀਆਂ ਸਨ।

Punjabi Bollywood Tadka

ਆਪਣੇ ਇਸੇ ਅੰਦਾਜ਼ ਕਾਰਨ ਕਰਿਸ਼ਮਾ-ਕਰੀਨਾ ਬਾਲੀਵੁੱਡ ਦੀਆਂ ਸਟਾਈਲਿਸ਼ ਸਿਸਟਰਜ਼ ਕਹਾਉਂਦੀਆਂ ਹਨ।

Punjabi Bollywood Tadka

ਦੱਸ ਦੇਈਏ ਕਿ ਸੈਫ ਅਲੀ ਖਾਨ ਨੇ ਬੀਤੇ ਦਿਨੀਂ ਆਪਣਾ 48ਵਾਂ ਜਨਮਦਿਨ ਮਨਾਇਆ, ਜਿਸ 'ਚ ਸੈਫ-ਕਰੀਨਾ ਨਾਲ ਕਰਿਸ਼ਮਾ ਦੀ ਇਕ ਤਸਵੀਰਾਂ ਕਾਫੀ ਵਾਇਰਲ ਹੋਈ ਸੀ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Kareena KapoorKarisma KapoorStylish SisterAirportTrendy Look

Edited By

Chanda Verma

Chanda Verma is News Editor at Jagbani.