FacebookTwitterg+Mail

ਸੈਫ-ਕਰੀਨਾ ਨਾਲ ਭਾਰਤ ਵਾਪਸ ਪਰਤੇ ਤੈਮੂਰ, ਤਸਵੀਰਾਂ ਵਾਇਰਲ

kareena kapoor
23 December, 2018 03:21:15 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸਟਾਰ ਕਿਡਸ 'ਚ ਸਭ ਤੋਂ ਮਸ਼ਹੂਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਬੇਟੇ ਤੈਮੂਰ ਅਲੀ ਖਾਨ ਆਪਣਾ ਬਰਥਡੇ ਮਨਾ ਕੇ ਸਾਊਸ ਅਫਰੀਕਾ ਤੋਂ ਵਾਪਿਸ ਆਪਣੇ ਦੇਸ਼ ਇੰਡੀਆ ਆ ਚੁੱਕੇ ਹਨ। ਤੈਮੂਰ ਅਲੀ ਖਾਨ ਨੇ 20 ਦਸੰਬਰ ਨੂੰ ਆਪਣਾ ਦੂਜਾ ਜਨਮਦਿਨ ਸੈਲੀਬਰੇਟ ਕੀਤਾ ਸੀ।
Punjabi Bollywood Tadka
ਇਸ ਦੌਰਾਨ ਉਨ੍ਹਾਂ ਨੇ ਆਪਣੇ ਮੰਮੀ-ਪਾਪਾ ਨਾਲ ਕਾਫੀ ਮਸਤੀ ਕੀਤੀ। ਇਸ ਦੌਰਾਨ ਤੈਮੂਰ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈਆਂ।
Punjabi Bollywood Tadka
ਹੁਣ ਤੈਮੂਰ ਅਲੀ ਖਾਨ ਆਪਣੇ ਪਰਿਵਾਰ ਨਾਲ ਇੰਡੀਆ ਵਾਪਿਸ ਆ ਚੁੱਕੇ ਹਨ।
Punjabi Bollywood Tadka
ਹੁਣ ਤੈਮੂਰ ਦੀਆਂ ਕੁਝ ਹੋਰ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ 'ਚ ਤੈਮੂਰ ਆਪਣੇ ਪਾਪਾ ਦੀ ਗੋਦੀ 'ਚ ਇਕ ਵਾਰ ਫਿਰ ਦਿਖਾਈ ਦੇ ਰਹੇ ਹਨ।
Punjabi Bollywood Tadka


Tags: Kareena Kapoor Saif Ali Khan Taimur Ali KhanCape Town

About The Author

manju bala

manju bala is content editor at Punjab Kesari