FacebookTwitterg+Mail

Pics: ਸੈਫ-ਕਰੀਨਾ ਨਾਲ ਸਵਿੱਟਜ਼ਰਲੈਂਡ 'ਚ ਮਸਤੀ ਕਰਦੇ ਦਿਸੇ ਤੈਮੂਰ

kareena kapoor
31 December, 2018 04:22:31 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਕਪੱਲ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੇ ਲਾਡਲੇ ਤੈਮੂਰ ਅਲੀ ਖ਼ਾਨ ਨਾਲ ਸਵਿਟਜਰਲੈਂਡ 'ਚ ਛੁੱਟੀਆਂ ਮਨਾ ਰਹੇ ਹਨ। ਇਸ ਟਰਿੱਪ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਫੈਨਜ਼ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।Punjabi Bollywood Tadka
ਹਾਲ ਹੀ 'ਚ ਦੋਵਾਂ ਨੂੰ ਦੋਸਤਾਂ ਨਾਲ ਡਿਨਰ 'ਤੇ ਸਪੌਟ ਕੀਤਾ ਗਿਆ। ਇਸ ਦੌਰਾਨ ਸੈਫ ਸੂਟ ਬੂਟ 'ਚ ਕਾਫੀ ਹੈਂਡਸਮ ਲੱਗ ਰਹੇ ਹਨ।Punjabi Bollywood Tadka
ਸਮੇਂ ਦੇ ਨਾਲ-ਨਾਲ ਸੈਫ ਤੇ ਕਰੀਨਾ ਦੀ ਕੈਮਿਸਟ੍ਰੀ ਹੋਰ ਵਧ ਰਹੀ ਹੈ। ਦੋਵਾਂ ਦੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹਨ।Punjabi Bollywood Tadka

Punjabi Bollywood Tadka

Punjabi Bollywood Tadka
 


Tags: Kareena KapoorTaimur Ali KhanSaif Ali KhanSwitzerlandInstagram

About The Author

manju bala

manju bala is content editor at Punjab Kesari