FacebookTwitterg+Mail

ਪਤੀ ਤੇ ਬੇਟੇ ਨੂੰ ਛੱਡ, ਕਰੀਨਾ ਕਰ ਰਹੀ ਹੈ ਇਹ ਕੰਮ, ਦੇਖੋ ਤਸਵੀਰਾਂ

kareena kapoor
23 April, 2019 04:13:45 PM

ਜਲੰਧਰ(ਬਿਊਰੋ)— ਕਰੀਨਾ ਕਪੂਰ ਫਿਲਹਾਲ ਹਾਲੀਡੇਅ ਮੂਡ 'ਚ ਹਨ। ਇਨ੍ਹੀਂ ਦਿਨੀਂ ਉਹ ਪਤੀ ਸੈਫ ਅਲੀ ਖਾਨ ਅਤੇ ਬੇਟੇ ਤੈਮੂਰ ਅਲੀ ਖਾਨ ਨੂੰ ਛੱਡ ਕੇ ਆਪਣੀ ਬੈਸਟ ਫਰੈਂਡ ਅਮ੍ਰਿਤਾ ਅਰੋੜਾ ਨਾਲ ਲੰਡਨ 'ਚ ਛੁੱਟੀਆਂ ਇੰਜੁਆਏ ਕਰ ਰਹੀ ਹੈ।
Punjabi Bollywood Tadka
ਸੋਸ਼ਲ ਮੀਡੀਆ 'ਤੇ ਕਰੀਨਾ ਦੀ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਅਮ੍ਰਿਤਾ ਅਰੋੜਾ ਨਾਲ ਚਿਲ ਕਰਦੀ ਨਜ਼ਰ ਆ ਰਹੀ ਹੈ।
Punjabi Bollywood Tadka
ਤਸਵੀਰਾਂ 'ਚ ਦੋਵੇਂ ਕਾਫੀ ਖੂਬਸੂਰਤ ਨਜ਼ਰ ਆ ਰਹੀਆਂ ਹਨ। ਦੋਵਾਂ ਨਾਲ ਉਨ੍ਹਾਂ ਦੀ ਇਕ ਕਾਲਜ ਫਰੈਂਡ ਵੀ ਨਜ਼ਰ ਆ ਰਹੀ ਹੈ।
Punjabi Bollywood Tadka
ਬੀਤੇ ਦਿਨੀਂ ਤੋਂ ਬਿਜ਼ੀ ਸ਼ੈਡੀਊਲ ਕਾਰਨ ਕਰੀਨਾ ਆਪਣੇ ਦੋਸਤਾਂ ਨਾਲ ਸਮਾਂ ਨਹੀਂ ਬਿਤਾ ਪਾ ਰਹੀ ਸੀ ਪਰ ਹੁਣ ਕਰੀਨਾ ਫੁੱਲ ਮਸਤੀ ਦੇ ਮੂਡ 'ਚ ਹੈ।
Punjabi Bollywood Tadka
ਹਾਲ ਹੀ 'ਚ ਉਨ੍ਹਾਂ ਦੀਆਂ ਮਲਾਇਕਾ ਅਰੋੜਾ ਨਾਲ ਪਾਰਟੀ ਕਰਦੇ ਹੋਏ ਤਸਵੀਰਾਂ ਸਾਹਮਣੇ ਆਈਆਂ ਸਨ।

 
 
 
 
 
 
 
 
 
 
 
 
 
 

#kareenakapoorkhan and #amritarao left for london in a private plane

A post shared by Viral Bhayani (@viralbhayani) on Apr 21, 2019 at 8:32pm PDT


ਗੱਲ ਕਰੀਏ ਜੇ ਅੱਪਕਮਿੰਗ ਪ੍ਰੋਜੈਕਟ ਦੀ ਤਾਂ ਕਰੀਨਾ ਜਲਦ ਹੀ 'ਗੁਡ ਨਿਊਜ' 'ਚ ਨਜ਼ਰ ਆਵੇਗੀ। ਫਿਲਮ 'ਚ ਕਰੀਨਾ, ਅਕਸ਼ੈ ਕੁਮਾਰ ਨਾਲ ਸਕ੍ਰੀਨ ਸ਼ੇਅਰ ਕਰੇਗੀ।


Tags: Kareena KapoorLondonAmrita AroraInstagramBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.