FacebookTwitterg+Mail

Pics : ਤੈਮੂਰ ਨੂੰ ਲੈ ਕੇ ਇਨਾਇਆ ਨੂੰ ਮਿਲਣ ਪਹੁੰਚੀ ਕਰੀਨਾ

kareena kapoor
03 April, 2018 01:22:13 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਦਾ ਬੇਟਾ ਤੈਮੂਰ ਅਕਸਰ ਆਪਣੀਆਂ ਤਸਵੀਰਾਂ ਕਰਕੇ ਚਰਚਾ 'ਚ ਰਹਿੰਦਾ ਹੈ। ਹਾਲ ਹੀ 'ਚ ਇਕ ਵਾਰ ਫਿਰ ਤੈਮੂਰ ਨੂੰ ਆਪਣੀ ਮੰਮੀ ਕਰੀਨਾ ਕਪੂਰ ਨਾਲ ਦੇਖਿਆ।

Punjabi Bollywood Tadka
ਦਰਸਅਲ, ਕਰੀਨਾ ਆਪਣੇ ਲਾਡਲੇ ਤੈਮੂਰ ਨਾਲ ਸੋਹਾ ਅਲੀ ਖਾਨ ਦੇ ਘਰ ਉਸਨੂੰ ਮਿਲਣ ਪਹੁੰਚੀ ਸੀ। ਹਰ ਵਾਰ ਦੀ ਤਰ੍ਹਾਂ ਕਰੀਨਾ ਤੇ ਤੈਮੂਰ ਇਕੱਠੇ ਬੇਹੱਦ ਖੂਬਸੂਰਤ ਲੱਗ ਰਹੇ ਸਨ। ਇਸ ਮੌਕੇ ਸੋਹਾ ਅਲੀ ਖਾਨ ਦੀ ਬੇਟੀ ਇਨਾਇਆ ਖੇਮੂ ਬੇਹੱਦ ਕਿਊਟ ਦਿਖਾਈ ਦੇ ਰਹੀ ਸੀ।

Punjabi Bollywood Tadka
ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਤੈਮੂਰ ਨੂੰ ਕਈ ਵਾਰ ਆਊਟਿੰਗ 'ਤੇ ਦੇਖਿਆ ਜਾ ਚੁੱਕਿਆ ਹੈ। ਬੀਤੇ ਦਿਨੀਂ ਤੈਮੂਰ ਨੂੰ ਕਰੀਨਾ ਨਾਲ ਉਸਦੇ ਘਰ ਬਾਹਰ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਤੈਮੂਰ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Kareena Kapoor Taimur Cute Soha Ali Khan Inaaya Naumi Kemmu Bollywood Actress

Edited By

Kapil Kumar

Kapil Kumar is News Editor at Jagbani.