FacebookTwitterg+Mail

PICS : 'ਵੀਰੇ ਦੀ ਵੈਡਿੰਗ' ਦੇ ਟਰੇਲਰ ਰਿਲੀਜ਼ ਦੌਰਾਨ ਕਰੀਨਾ ਨੇ ਢਾਇਆ ਕਹਿਰ

kareena kapoor
26 April, 2018 12:09:41 PM

ਮੁੰਬਈ (ਬਿਊਰੋ)— ਕਰੀਨਾ ਕਪੂਰ ਬਾਲੀਵੁੱਡ ਦੀ ਸਭ ਤੋਂ ਫਿੱਟ ਅਤੇ ਖੂਬਸੂਰਤ ਸੁਪਰਸਟਾਰ ਮੰਮੀ ਹੈ। ਉਨ੍ਹਾਂ ਦੇ ਲੁੱਕ ਅੱਗੇ ਚੰਗੇ-ਚੰਗੇ ਸਟਾਰਸ ਦੀ ਖੂਬਸੂਰਤੀ ਫਿੱਕੀ ਪੈ ਜਾਂਦੀ ਹੈ। ਕਰੀਨਾ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਨੂੰ ਲੈ ਕੇ ਚਰਚਾ 'ਚ ਹੈ। ਬੀਤੇ ਦਿਨੀਂ ਬੇਬੋ ਦੀ ਆਉਣ ਵਾਲੀ ਫਿਲਮ ਦਾ ਪਹਿਲਾ ਟਰੇਲਰ ਲਾਂਚ ਹੋਇਆ ਹੈ। ਹਾਲ ਹੀ 'ਚ ਕਰੀਨਾ ਕਪੂਰ ਦੀ ਟੀਮ ਨੇ ਇੰਸਟਾਗਰਾਮ 'ਤੇ ਬੇਬੋ ਦੇ ਗਲੈਮਰਸ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਬੇਬੋ ਨੇ ਆਪਣੇ ਇਸ ਲੁੱਕ ਨਾਲ Veere The Wedding Cast ਦੇ ਟ੍ਰੇਲਰ ਲਾਂਚਿੰਗ ਦੌਰਾਨ ਕਹਿਰ ਢਾਇਆ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਨਾਲ ਦੋ ਅਦਾਕਾਰਾਂ ਹੋਰ ਵੀ ਦਿਖਾਈ ਦਿੱਤੀਆਂ। ਕਰੀਨਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਕਰੀਨਾ ਦਾ ਨੇਵੀ ਬਲੂ ਲੁੱਕ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
Punjabi Bollywood Tadka
ਇਸ ਦੌਰਾਨ ਬੇਬੋ ਤੋਂ ਇਲਾਵਾ ਸੋਨਮ ਕਪੂਰ ਅਤੇ ਸਵਰਾ ਭਾਸਕਰ ਵੀ ਨਾਲ ਦਿਖਾਈ ਦਿੱਤੀਆਂ।
Punjabi Bollywood Tadka
ਦੱਸ ਦੇਈਏ ਕਿ 'ਵੀਰੇ ਦੀ ਵੈਡਿਗ' 'ਚ ਕਰੀਨਾ ਤੋਂ ਇਲਾਵਾ ਸੋਨਮ ਕਪੂਰ ਅਤੇ ਸਵਰਾ ਭਾਸਕਰ ਵੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sonam KapoorSwara BhaskarTrailer LaunchKareena Kapoor KhanVeere Di Wedding

Edited By

Manju

Manju is News Editor at Jagbani.