FacebookTwitterg+Mail

ਈਵੈਂਟ ਦੌਰਾਨ ਖੂਬਸੂਰਤ ਲੁੱਕ 'ਚ ਨਜ਼ਰ ਆਈਆਂ ਕਰੀਨਾ-ਅੰਮ੍ਰਿਤਾ

kareena kapoor
01 August, 2018 02:37:50 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ 'ਵੀਰੇ ਦੀ ਵੈਡਿੰਗ' ਦੀ ਸਫਲਤਾ ਤੋਂ ਬਾਅਦ ਅਕਸਰ ਸਪਾਟ ਕੀਤੀ ਜਾਂਦੀ ਹੈ। ਹਾਲ ਹੀ 'ਚ ਕਰੀਨਾ ਕਪੂਰ ਨੂੰ ਇਕ ਈਵੈਂਟ ਦੌਰਾਨ ਮੁੰਬਈ 'ਚ ਗਰੈਂਡ ਹਯਾਤ 'ਚ ਅੰਮ੍ਰਿਤਾ ਅਰੌੜਾ ਨਾਲ ਦੇਖਿਆ ਗਿਆ।
Kareena was wearing a floral drop-shoulder gown with a pair of nude stilettoes. 
ਇਸ ਦੌਰਾਨ ਕਰੀਨਾ ਨੇ ਪਿੰਕ ਲਾਂਗ ਡਰੈੱਸ ਪਹਿਨੀ ਹੋਈ ਸੀ। ਇਸ ਲੁੱਕ 'ਚ ਕਰੀਨਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ।
The gorgeous actress was spotted with Amrita Arora at Grand Hyatt in Mumbai for an event. 
ਇਸ ਦੇ ਨਾਲ ਹੀ ਅੰਮ੍ਰਿਤਾ ਅਰੌੜਾ ਨੇ ਵੀ ਵਾਈਟ ਕਲਰ ਦੀ ਡਰੈੱਸ ਪਹਿਨੀ ਹੋਈ ਸੀ ਜਿਸ 'ਚ ਅਮ੍ਰਿਤਾ ਕਾਫੀ ਗਲੈਮਰਸ ਲੱਗ ਰਹੀ ਸੀ।
It's been a while since we spotted them together! BFFs Kareena Kapoor Khan and Amrita Arora looked splendid as they stepped out for a shoot on Tuesday.
ਕੰਮ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਖਾਨ ਆਪਣੀ ਅਗਲੀ ਬਾਲੀਵੁੱਡ ਫਿਲਮ 'ਤੇ ਕੰਮ 'ਤੇ ਜਲਦ ਸ਼ੁਰੂ ਕਰੇਗੀ। ਜੋ 2019 'ਚ ਆਵੇਗੀ।

And our eyes are now stuck on Kareena. Just look at the babe!

On the work front, Kareena Kapoor Khan will start working on her next Bollywood film which will go on floors in 2019. 

As Saif Ali Khan is also busy shooting for his upcoming films, Kareena has decided to take a break for a while to be there for her munchkin Taimur. 


Tags: Kareena KapoorAmrita AroraVeere Di WeddingHeroine

Edited By

Manju

Manju is News Editor at Jagbani.