FacebookTwitterg+Mail

Pics : ਬਿਜ਼ੀ ਸ਼ੈਡਿਊਲ ਦੇ ਬਾਵਜੂਦ ਪਰਿਵਾਰ ਨਾਲ ਡਿਨਰ ਡੇਟ 'ਤੇ ਪਹੁੰਚੇ ਸੈਫ-ਕਰੀਨਾ

kareena kapoor
02 August, 2018 01:39:47 PM

ਮੁੰਬਈ (ਬਿਊਰੋ)— ਸੁਪਰਹਿੱਟ ਫਿਲਮ 'ਵੀਰੇ ਦੀ ਵੈਡਿੰਗ' ਤੋਂ ਬਾਅਦ ਕਰੀਨਾ ਕਪੂਰ ਖਾਨ ਪਤੀ ਸੈਫ ਅਲੀ ਖਾਨ ਨਾਲ ਇਕ ਹੋਰ ਵੀਡੀਓ 'ਚ ਨਜ਼ਰ ਆਈ ਸੀ। ਇਹ ਵੀਡੀਓ ਪਿੱਛੇਲ ਦਿਨੀਂ ਵਾਇਰਲ ਹੋਇਆ ਸੀ। ਦੋਵੇਂ ਹੀ ਸਟਾਰ ਕੰਮ 'ਚ ਬਿਜ਼ੀ ਹੋਣ ਦੇ ਬਾਵਜੂਦ ਪਰਿਵਾਰ ਨੂੰ ਸਮਾਂ ਦੇਣਾ ਨਹੀਂ ਭੁੱਲਦੇ। ਹਾਲ ਹੀ 'ਚ ਕਰੀਨਾ-ਸੈਫ ਆਪਣੇ ਪਰਿਵਾਰ ਨਾਲ ਡਿਨਰ ਲਈ ਗਏ। ਸੈਫ ਅਲੀ ਖਆਨ ਦੀ ਭੈਣ ਸੋਹਾ ਅਤੇ ਉਨ੍ਹਾਂ ਦੇ ਪਤੀ ਕੁਣਾਲ ਖੇਮੂ ਵੀ ਨਾਲ ਨਜ਼ਰ ਆਏ।
Saif Ali Khan and Kareena Kapoor Khan were papped last night on a dinner date.
ਸੈਫ ਇਨ੍ਹੀਂ ਦਿਨੀਂ 'ਸੈਕ੍ਰੇਡ ਗੇਮਸ' 'ਚ ਨਿਭਾਏ ਆਪਣੇ ਲੁੱਕ 'ਚ ਨਜ਼ਰ ਆ ਰਹੇ ਹਨ। ਡਿਨਰ ਪਾਰਟੀ 'ਚ ਸੋਹਾ ਲਈ ਖਾਨ-ਕੁਣਾਲ ਖੇਮੂ ਰੈੱਡ ਅਤੇ ਬਲੈਕ ਡਰੈੱਸ 'ਚ ਦਿਖਾਈ ਦਿੱਤੇ।
They were accomapnied by Saif's sister Soha Ali Khan and hubby Kunal Kemmu.
ਕਰੀਨਾ ਕਪੂਰ ਲਾਂਗ ਹਾਲੀਡੇਅ ਤੋਂ ਬਾਅਦ ਮੁੰਬਈ ਪਰਤ ਚੁੱਕੀ ਹੈ। ਉਨ੍ਹਾਂ ਦਾ ਅਗਲਾ ਪ੍ਰੋਜੈਕਟ ਕੀ ਹੋਵੇਗਾ ਅਜੇ ਇਸ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਪਿੱਛਲੇ ਦਿਨੀਂ ਕਰੀਨਾ ਕਈ ਵਾਰ ਮਹਿਬੂਬ ਸਟੂਡੀਓ ਦੇ ਬਾਹਰ ਨਜ਼ਰ ਆਈ।
Saif was wearing a white kurta-pyjama whereas Kareena was seen in trousers, a white tee and a jacket.
ਇਸ ਦੇ ਨਾਲ ਹੀ ਕੁਣਾਲ-ਸੋਹਾ ਇਨ੍ਹੀਂ ਦਿਨੀਂ ਐਕਟਿੰਗ ਦੀ ਦੁਨੀਆਂ ਤੋਂ ਦੂਰ ਆਪਣੀ ਬੇਟੀ ਦਾ ਖਿਆਲ ਰੱਖ ਰਹੇ ਹਨ।
Soha loked stunning in a red evening dress whereas Kunal chose a black shirt and black trousers for the date night.


Tags: Kareena KapoorSaif Ali KhanSaif Ali KhanKunal KhemuDinner Date

Edited By

Manju

Manju is News Editor at Jagbani.