FacebookTwitterg+Mail

ਮੁੰਬਈ ਦੀਆਂ ਵੱਖ-ਵੱਖ ਥਾਵਾਂ 'ਤੇ ਬਾਲੀਵੁੱਡ ਹਸੀਨਾਵਾਂ ਨੇ ਦਿਖਾਇਆ ਸਟਾਈਲਿਸ਼ ਤੇ ਹੌਟ ਅੰਦਾਜ਼

kareena kapoor
13 August, 2018 02:57:37 PM

ਮੁੰਬਈ (ਬਿਊਰੋ)— ਮੁੰਬਈ 'ਚ ਬੀਤੇ ਦਿਨੀਂ ਬਾਲੀਵੁੱਡ ਦੀਆਂ ਕਈ ਹਸੀਨਾਵਾਂ ਵੱਖ-ਵੱਖ ਜਗ੍ਹਾ 'ਤੇ ਸਪਾਟ ਹੋਈਆਂ।

Punjabi Bollywood Tadka

ਇਨ੍ਹਾਂ 'ਚ ਕਰੀਨਾ ਤੋਂ ਲੈ ਕੇ ਦਿਸ਼ਾ ਪਟਾਨੀ ਤੱਕ ਦੇ ਨਾਂ ਸ਼ਾਮਲ ਹਨ।

Punjabi Bollywood Tadka

ਇਸ ਦੌਰਾਨ ਇਨ੍ਹਾਂ ਹਸੀਨਾਵਾਂ ਦਾ ਦਿਲਕਸ਼ ਅੰਦਾਜ਼ ਦੇਖਣ ਨੂੰ ਮਿਲਿਆ।

Punjabi Bollywood Tadka

ਇਸ ਮੌਕੇ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਹੰਸਿਕਾ ਮੋਟਵਾਨੀ, ਦਿਸ਼ਾ ਪਟਾਨੀ, ਯਾਮੀ ਗੌਤਮ, ਸ਼ਿਲਪਾ ਸ਼ੈੱਟੀ, ਪੂਜਾ ਹੇਗੜੇ ਵਰਗੀਆਂ ਅਭਿਨੇਤਰੀਆਂ ਨੇ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਲਾਈਮਲਾਈਟ ਲੁੱਟੀ।

Punjabi Bollywood Tadka Punjabi Bollywood Tadka


Tags: MumbaiSpotKareena KapoorDisha PataniPooja HegdeYami GautamShilpa Shetty

Edited By

Chanda Verma

Chanda Verma is News Editor at Jagbani.