FacebookTwitterg+Mail

Pics : ਦੁਬਈ 'ਚ ਗਰਲ ਗੈਂਗ ਨਾਲ ਇੰਜੁਆਏ ਕਰਦੀ ਨਜ਼ਰ ਆਈ ਕਰੀਨਾ

kareena kapoor
21 August, 2018 05:54:05 PM

ਮੈਡ੍ਰਿਡ (ਬਿਊਰੋ)— ਕਰੀਨਾ ਕਪੂਰ ਹਾਲ ਹੀ 'ਚ ਦੁਬਈ 'ਚ ਇਕ ਸਟੋਰ ਦੇ ਲਾਂਚ ਲਈ ਗਈ ਸੀ ਪਰ ਇੱਥੇ ਵੀ ਉਸ ਦੀ ਗਰਲ ਗੈਂਗ ਨਾਲ ਨਜ਼ਰ ਆਈ। ਹਾਲ ਹੀ 'ਚ ਕਰੀਨਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਆਪਣੀ ਗਰਲ ਗੈਂਗ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਕਰੀਨਾ ਨਾਲ ਕਰਿਸ਼ਮਾ ਕਪੂਰ, ਅੰਮ੍ਰਿਤਾ ਅਰੋੜਾ ਸਮੇਤ ਕਈ  ਖਾਸ ਦੋਸਤ ਨਜ਼ਰ ਆਈਆਂ। ਇਨ੍ਹਾਂ ਤਸਵੀਰਾਂ 'ਚ ਸਭ ਦਾ ਸਟਾਈਲ ਇਕ ਦੂਜੇ ਨੂੰ ਟੱਕਰ ਦੇ ਰਿਹਾ ਹੈ।

Punjabi Bollywood Tadka
ਕਰੀਨਾ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਉਹ ਕਰਨ ਜੌਹਰ ਦੀ ਇਤਿਹਾਸਕ ਫਿਲਮ 'ਤਖਤ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਕਰੀਨਾ ਤੋਂ ਇਲਾਵਾ ਰਣਵੀਰ ਸਿੰਘ, ਆਲੀਆ ਭੱਟ, ਵਿੱਕੀ ਕੌਸ਼ਲ, ਭੂਮੀ ਪੇਂਡਨੇਕਰ ਅਤੇ ਅਨਿਲ ਕਪੂਰ ਵਰਗੇ ਕਲਾਕਾਰ ਨਜ਼ਰ ਆਉਣਗੇ। ਇਹ ਫਿਲਮ 2020 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Kareena Kapoor Instagram Karisma Kapoor Amrita Arora Dubai Bollywood Actress

Edited By

Kapil Kumar

Kapil Kumar is News Editor at Jagbani.