FacebookTwitterg+Mail

ਜਿਮ ਸੈਸ਼ਨ ਦੌਰਾਨ ਗਰਲ ਗੈਂਗ ਨਾਲ ਸਪਾਟ ਹੋਈ ਕਰੀਨਾ ਕਪੂਰ, ਦਿੱਤੇ ਹੌਟ ਪੋਜ਼

kareena kapoor
26 September, 2018 10:47:31 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਕਈ ਵਾਰ ਆਪਣੀ ਗਰਲ ਗੈਂਗ ਅੰਮ੍ਰਿਤਾ ਅਰੋੜਾ ਅਤੇ ਮਲਾਇਕਾ ਅਰੋੜਾ ਨਾਲ ਪਾਰਟੀ ਕਰਦੇ ਨਜ਼ਰ ਆਉਂਦੇ ਹਨ ਪਰ ਮੰਗਲਵਾਰ ਸਵੇਰੇ ਇਹ ਸੁਪਰਫਿੱਟ ਗਰਲ ਗੈਂਗ ਵਰਕਆਊਟ ਦੌਰਾਨ ਇਕੱਠੀਆਂ ਦਿਖੀਆਂ।

Punjabi Bollywood Tadka

ਜਿਮ ਦੇ ਬਾਹਰ ਫੋਟੋਗਰਾਫਰ ਨੂੰ ਕਰੀਨਾ, ਮਲਾਇਕਾ, ਅੰਮ੍ਰਿਤਾ ਨੇ ਪੋਜ਼ ਦਿੱਤੇ।

Punjabi Bollywood Tadka

ਕਰੀਨਾ ਕਪੂਰ ਬਲੈਕ ਟ੍ਰਾਊਜ਼ਰ ਅਤੇ ਮਰੂਨ, ਬ੍ਰਾਊਨ ਸਟ੍ਰੈਪ ਜੈਕੇਟ 'ਚ ਸੁਪਰ ਕੂਲ ਦਿਖਾਈ ਦਿੱਤੀਆਂ।

Punjabi Bollywood Tadka

ਮਲਾਇਕਾ ਅਰੋੜਾ ਵਾਈਟ-ਗ੍ਰੇ ਲੁੱਕ 'ਚ ਨਜ਼ਰ ਆਈ।

Punjabi Bollywood Tadka

ਅੰਮ੍ਰਿਤ ਅਰੋੜਾ ਜਿਮ ਸੈਸ਼ਨ 'ਚ ਬਲੈਕ ਕ੍ਰੈਪੀ ਅਤੇ ਟੀ-ਸ਼ਰਟ 'ਚ ਸਪਾਟ ਹੋਈ।

Punjabi Bollywood Tadka Punjabi Bollywood Tadka


Tags: Kareena Kapoor Malaika Arora Amrita AroraSpotYoga Session

Edited By

Chanda Verma

Chanda Verma is News Editor at Jagbani.