FacebookTwitterg+Mail

ਵੱਧਦੀ ਉਮਰ ਨੂੰ ਟੱਕਰ ਦਿੰਦਿਆਂ ਗਲੈਮਰਸ ਤਸਵੀਰਾਂ ਨਾਲ ਚਰਚਾ 'ਚ ਛਾਈ ਬੇਬੋ

kareena kapoor
29 September, 2018 11:46:12 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦੀ ਖੂਬਸੂਰਤੀ ਤੇ ਫਿਟਨੈੱਸ ਨੂੰ ਦੇਖ ਕੇ ਕੋਈ ਨਹੀਂ ਆਖ ਸਕਦਾ ਕਿ ਉਸ ਦੀ ਉਮਰ 38 ਸਾਲ ਹੈ।

Punjabi Bollywood Tadka

ਆਪਣੀ ਇਸੇ ਖੁਬਸੂਰਤੀ ਤੇ ਮਸਤ ਅੰਦਾਜ਼ ਕਾਰਨ ਬੇਬੋ ਹਮੇਸ਼ਾ ਫੈਨਜ਼ ਦੀ ਪਹਿਲੀ ਪਸੰਦ ਬਣੀ ਰਹੀ ਹੈ। ਦੱਸ ਦੇਈਏ ਕਿ ਇਸ ਸਾਲ 'ਵੀਰੇ ਦੀ ਵੈਡਿੰਗ' ਨਾਲ ਕਰੀਨਾ ਨੇ ਦੋ ਸਾਲ ਬਾਅਦ ਆਪਣਾ ਧਮਾਕੇਦਾਰ ਕਮਬੈਕ ਕੀਤਾ ਸੀ।

Punjabi Bollywood Tadka

'ਵੀਰੇ ਦੀ ਵੈਡਿੰਗ' ਫਿਲਮ ਬਾਕਸ ਆਫਿਸ 'ਤੇ ਹਿੱਟ ਰਹੀ ਅਤੇ ਕਰੀਨਾ ਨੂੰ ਕਈ ਫਿਲਮਾਂ ਵੀ ਦੇ ਗਈ।

Punjabi Bollywood Tadka

ਹੁਣ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕਰੀਨਾ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜੋ ਉਸ ਦੀ ਖੂਬਸੂਰਤੀ, ਹੌਟਨੈੱਸ ਤੇ ਗਲੈਮਰ ਨੂੰ ਬਿਆਨ ਕਰ ਰਹੀਆਂ ਹਨ।

Punjabi Bollywood Tadka

ਜ਼ਿਕਰਯੋਗ ਹੈ ਕਿ ਕਰੀਨਾ ਜਲਦ ਹੀ 'ਤਖਤ' ਤੇ 'ਗੁੱਡ ਨਿਊਜ਼' ਵਰਗੀਆਂ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ।

Punjabi Bollywood Tadka

'ਤਖਤ' 'ਚ ਕਰੀਨਾ ਰਣਵੀਰ ਸਿੰਘ ਦੀ ਭੈਣ ਦਾ ਕਿਰਦਾਰ ਕਰੇਗੀ ਜਦਕਿ 'ਗੂਡ ਨਿਊਜ਼' 'ਚ ਕਰੀਨਾ 9 ਸਾਲ ਬਾਅਦ ਅਕਸ਼ੈ ਕੁਮਾਰ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kareena KapoorStunning PicsPhotoshootInstagramTakhtBollywood Celebrity

Edited By

Chanda Verma

Chanda Verma is News Editor at Jagbani.