FacebookTwitterg+Mail

Pics : ਬੈਸਟ ਫਰੈਂਡ ਅੰਮ੍ਰਿਤਾ ਨਾਲ ਮਨੀਸ਼ ਮਲਹੋਤਰਾ ਘਰ ਪਾਰਟੀ 'ਚ ਪੁੱਜੀ ਕਰੀਨਾ

kareena kapoor
22 October, 2018 04:02:01 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਐਤਵਾਰ ਨੂੰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਘਰ ਗਈ ਸੀ। ਇਸ ਦੌਰਾਨ ਉਸ ਦੀ ਬੈਸਟ ਫਰੈਂਡ ਤੇ ਅਭਿਨੇਤਰੀ ਅੰਮ੍ਰਿਤਾ ਅਰੋੜਾ ਵੀ ਉਸ ਦੇ ਨਾਲ ਦਿਖਾਈ ਦਿੱਤੀ।

Punjabi Bollywood Tadka
ਦਰਸਅਲ, ਮਨੀਸ਼ ਮਲਹੋਤਰਾ ਨੇ ਆਪਣੇ ਘਰ ਇਕ ਪਾਰਟੀ ਦਾ ਆਯੋਜਨ ਕੀਤਾ ਸੀ। ਉੱਥੇ ਹੀ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਤੇ ਨਤਾਸ਼ਾ ਪੂਨਾਵਾਲਾ ਵੀ ਨਜ਼ਰ ਆਏ।

Punjabi Bollywood Tadka
ਡੇਨਿਮ ਸ਼ਰਟ ਤੇ ਬਲੂ ਜੀਨ 'ਚ ਕਰੀਨਾ ਕਾਫੀ ਖੂਬਸੂਰਤ ਲੱਗ ਰਹੀ ਸੀ। ਉੱਥੇ ਹੀ ਅੰਮ੍ਰਿਤਾ ਜੀਨ-ਟੌਪ ਨਾਲ ਜੈਕੇਟ ਪਹਿਨੇ ਸਟਾਈਲਿਸ਼ ਨਜ਼ਰ ਆਈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਦੋਹਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਦੋਵੇਂ ਮਨੀਸ਼ ਦੇ ਘਰ ਬਾਹਰ ਪਹੁੰਚੀਆਂ ਹਨ।

Punjabi Bollywood TadkaPunjabi Bollywood TadkaPunjabi Bollywood Tadka

ਨਤਾਸ਼ਾ ਪੂਨਾਵਾਲਾ

Punjabi Bollywood Tadka


Tags: Kareena Kapoor Amrita Arora Karan Johar Natasha Poonawalla Manish Malhotra Bollywood Actress

Edited By

Kapil Kumar

Kapil Kumar is News Editor at Jagbani.