FacebookTwitterg+Mail

ਸਫੈਦ ਸਾੜ੍ਹੀ 'ਚ ਕਰੀਨਾ ਕਪੂਰ ਦੀਆਂ ਗਲੈਮਰਸ ਤਸਵੀਰਾਂ ਆਈਆਂ ਸਾਹਮਣੇ

kareena kapoor
26 November, 2018 11:00:43 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਦਿੱਲੀ ਵਿਚ ਕਿਸੇ ਸਮਾਗਮ ਵਿਚ ਪਹੁੰਚੀ। ਇਸ ਦੌਰਾਨ ਇੱਥੇ ਕਰੀਨਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਰੀਨਾ ਨੇ ਸਫੈਦ ਸਾੜ੍ਹੀ ਪਹਿਨੀ ਹੋਈ ਸੀ। ਹਮੇਸ਼ਾ ਦੀ ਤਰ੍ਹਾਂ ਕਰੀਨਾ ਨੇ ਇਸ ਵਾਲ ਵੀ ਲੋਕਾਂ ਨੂੰ ਆਪਣੀ ਲੁੱਕ ਨਾਲ ਇੰਪ੍ਰੈਸ ਕੀਤਾ।
PunjabKesari,ਕਰੀਨਾ ਕਪੂਰ ਖ਼ਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kareena kapoor khan hd photo image download
ਇਸ ਸਮਾਗਮ 'ਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਰੀਨਾ ਕਪੂਰ ਨੂੰ ਸਨਮਾਨਿਤ ਕੀਤਾ।
PunjabKesari,ਕਰੀਨਾ ਕਪੂਰ ਖ਼ਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kareena kapoor khan hd photo image download
ਐਵਾਰਡ ਲੈਣ ਬਾਅਦ ਕਰੀਨਾ ਨੇ ਸਭ ਦਾ ਧੰਨਵਾਦ ਕੀਤਾ।ਕਰੀਨਾ ਕਪੂਰ ਦਾ ਇਹ ਅੰਦਾਜ਼ ਲੋਕਾਂ ਨੂੰ ਬੇਹੱਦ ਪਸੰਦ ਆਇਆ।
PunjabKesari,ਕਰੀਨਾ ਕਪੂਰ ਖ਼ਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kareena kapoor khan hd photo image download
ਤਾਪਸੀ ਪੰਨੂ ਵੀ ਇਸ ਸਮਾਗਮ 'ਚ ਸ਼ਾਮਲ ਸੀ।
PunjabKesari,ਤਾਪਸੀ ਪੰਨੂ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,taapsee pannu hd photo image download
ਕਰੀਨਾ ਦੇ ਨਾਲ-ਨਾਲ ਤਾਪਸੀ ਨੂੰ ਵੀ ਸਨਮਾਨਿਤ ਕੀਤਾ ਗਿਆ।
PunjabKesari,ਤਾਪਸੀ ਪੰਨੂ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,taapsee pannu hd photo image download
ਅਦਾਕਾਰ ਕਾਰਤਿਕ ਆਰਿਅਨ ਵੀ ਇਸ ਸਮਾਗਮ 'ਚ ਪਹੁੰਚੇ ਹੋਏ ਸਨ।
PunjabKesari,ਕਰੀਨਾ ਕਪੂਰ ਖ਼ਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kareena kapoor khan hd photo image download
ਹਾਲ ਹੀ ਵਿੱਚ 'ਅੰਧਾਧੁਨ' ਤੇ 'ਬਧਾਈ ਹੋ' ਹਿੱਟ ਫਿਲਮਾਂ ਦੇਣ ਵਾਲੇ ਅਦਾਕਾਰ ਆਯੁਸ਼ਮਾ ਖੁਰਾਨਾ ਨੇ ਵੀ ਇੱਥੇ ਸ਼ਿਰਕਤ ਕੀਤੀ। ਸਮਾਗਮ 'ਚ ਪਹੁੰਚੇ ਸਾਰੇ ਸਿਤਾਰਿਆਂ ਨੇ ਇਕੱਠਿਆਂ ਪੋਜ਼ ਦਿੱਤੇ।
PunjabKesari,ਆਯੁਸ਼ਮਾ ਖੁਰਾਨਾ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,ayushmann khuranna hd photo image download

PunjabKesari,ਕਰੀਨਾ ਕਪੂਰ ਖ਼ਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kareena kapoor khan hd photo image download

PunjabKesari,ਤਾਪਸੀ ਪੰਨੂ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,tappsee pannu hd photo image download

PunjabKesari,ਕਰੀਨਾ ਕਪੂਰ ਖ਼ਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kareena kapoor khan hd photo image download

PunjabKesari,,ਆਯੁਸ਼ਮਾ ਖੁਰਾਨਾ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,ayushmann khurrana hd photo image download

PunjabKesari,ਕਰੀਨਾ ਕਪੂਰ ਖ਼ਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kareena kapoor khan hd photo image download

Aparshakti Khurana,Kareena, Kartik, Ayushmann,Shashank Khaitan


Tags: Kareena Kapoor Khan Kartik Aaryan Taapsee PannuAyushmann Khurrana Zaira WasimBollywood Celebrity News in Punjabiਕਰੀਨਾ ਕਪੂਰਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari