ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਆਏ ਦਿਨੀਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਸੈਫ ਦੀ ਧੀ ਜੁਹੂ ਬੀਚ 'ਤੇ ਨਜ਼ਰ ਆਈ। ਇਸ ਦੌਰਾਨ ਉਸ ਨੇ ਗ੍ਰੇਅ ਕਰਲ ਦਾ ਪਜਾਮਾ ਤੇ ਕਰੀਮ ਕਲਰ ਦੀ ਸ਼ਰਟ ਪਾਈ ਸੀ।

ਇਸ ਤੋਂ ਇਲਾਵਾ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਵੀ ਜਿਮ ਦੇ ਬਾਹਰ ਹੌਟ ਲੁੱਕ 'ਚ ਨਜ਼ਰ ਆਈ। ਰਣਵੀਰ ਸਿੰਘ ਬਾਂਦਰਾ ਦੇ ਇਕ ਕਲੱਬ ਦੇ ਬਾਹਰ ਨਜ਼ਰ ਆਏ।

ਮੁੰਬਈ ਏਅਰਪੋਰਟ 'ਤੇ ਟਾਈਗਰ ਸ਼ਰਾਫ, ਦਿਸ਼ਾ ਪਾਟਨੀ, ਵਰੁਣ ਧਵਨ, ਅਨੁਸ਼ਕਾ ਸ਼ਰਮਾ, ਰਾਣੀ ਮੁਖਰਜੀ, ਉਰਵਸ਼ੀ ਰੌਤੇਲਾ, ਸੋਨਲ ਚੌਹਾਨ ਸਮੇਤ ਹੋਰ ਸਿਤਾਰੇ ਵੀ ਨਜ਼ਰ ਆਏ।

Sonal Chauhan

Urvashi Rautela

Tiger Shroff and Disha Patani

Sara Ali Khan

Anushka Sharma

Varun Dhawan and Anushka Sharma