FacebookTwitterg+Mail

ਪਹਿਲੀ ਵਾਰ ਕਰੀਨਾ ਤੇ ਸੋਨਮ ਨੇ ਮਿਲ ਕੇ ਕਰਵਾਇਆ ਬੋਲਡ ਫੋਟੋਸ਼ੂਟ, ਤਸਵੀਰਾਂ ਦੇਖ ਹੋਵੋਗੇ ਮਦਹੋਸ਼

kareena kapoor and sonam kapoor
30 May, 2018 05:15:14 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਤੇ ਸੋਨਮ ਕਪੂਰ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸੇ ਸਿਲਸਿਲੇ 'ਚ ਹੁਣ ਸੋਨਮ ਕਪੂਰ ਤੇ ਕਰੀਨਾ ਕਪੂਰ ਖਾਨ ਦੋਵਾਂ ਨੇ ਹੀ ਫਿਲਮਫੇਅਰ ਮੈਗਜ਼ੀਨ ਲਈ ਫੋਟਸ਼ੂਟ ਕਰਵਾਇਆ ਹੈ।
Punjabi Bollywood Tadka
ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲੀ ਰਹੀਆਂ ਹਨ। ਇਹ ਦੋਵੇਂ ਅਦਾਕਾਰਾਂ ਆਪਣੀ ਗਲੈਮਰਸ ਅਦਾਵਾਂ ਲਈ ਜਾਣੀਆਂ ਜਾਂਦੀਆਂ ਹਨ ਤੇ ਇਸ ਫੋਟੋਸ਼ੂਟ 'ਚ ਵੀ ਦੋਵਾਂ ਨੇ ਇੰਪ੍ਰੈੱਸ ਕੀਤਾ ਹੈ। ਸੋਨਮ ਕਪੂਰ ਤੇ ਕਰੀਨਾ ਨੇ  ਇਸ ਮੈਗਜ਼ੀਨ ਦੇ ਜੂਨ ਦੇ ਸੰਸਕਾਰਣ 'ਚ ਕਵਰ ਪੇਜ਼ 'ਤੇ ਨਜ਼ਰ ਆਵੇਗੀ।
Punjabi Bollywood Tadka
ਇਸ 'ਚ ਕਰੀਨਾ ਕਪੂਰ ਖਾਨ ਸਟ੍ਰੀਪਡ ਤੇ ਚੈੱਕ ਵਾਲੀ ਰਾਹੁਲ ਮਿਸ਼ਰਾ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ ਤੇ ਸੋਨਮ ਕਪੂਰ ਗ੍ਰੀਨ ਦੇ ਫਲੋਰਲ ਡਰੈੱਸ 'ਚ ਹੈ। ਇਸ ਤੋਂ ਇਲਾਵਾ ਇਕ ਕਰੀਨਾ ਦੀ ਹੌਟ ਤਸਵੀਰ ਵੀ ਦੇਖਣ ਨੂੰ ਮਿਸ ਰਹੀ ਹੈ, ਜਿਸ 'ਚ ਉਹ ਚਿੱਟੇ ਰੰਗ ਦੀ ਸ਼ਰਟ 'ਚ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਕਰੀਨਾ ਨੇ ਫੁੱਲਦਾਰ ਡਰੈੱਸ ਪਾਈ ਹੈ।
Punjabi Bollywood Tadka
ਦੱਸਣਯੋਗ ਹੈ ਕਿ ਇਸ ਫਿਲਮ ਨੂੰ ਸ਼ਸ਼ਾਂਕ ਘੋਸ਼ ਨੇ ਨਿਰਦੇਸ਼ਿਤ ਕੀਤਾ ਹੈ। ਇਸ 'ਚ ਕਰੀਨਾ ਤੇ ਸੋਨਮ ਕਪੂਰ ਤੋਂ ਇਲਾਵਾ ਸ਼ਿਖਾ ਤਲਸਾਨਿਆ, ਸਵਰਾ ਭਾਸਕਰ ਵਰਗੇ ਸਿਤਾਰੇ ਮੁੱਖ ਭੂਮਿਕਾ 'ਚ ਹਨ। ਫਿਲਮ ਇਕ ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kareena Kapoor KhanSonam Kapoor AhujaHot PhotoshootSwara BhaskerShikha TalsaniaVeere Di Wedding

Edited By

Sunita

Sunita is News Editor at Jagbani.