FacebookTwitterg+Mail

ਭੈਣ ਤੇ ਪਤੀ ਨਾਲ ਡਿਨਰ ਕਰਨ ਪਹੁੰਚੀ ਕਰੀਨਾ ਕਪੂਰ, ਬਲੈਕ ਡਰੈੱਸ 'ਚ ਆਈ ਨਜ਼ਰ

kareena kapoor dinner date with saif and karishma
14 September, 2017 02:10:16 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਕੁਝ ਹੀ ਦਿਨ ਪਹਿਲਾਂ ਆਪਣੀ ਫਿਲਮ 'ਵੀਰੇ ਦੀ ਵੈਡਿੰਗ' ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਕਰਕੇ ਮੁੰਬਈ ਵਾਪਸ ਪਰਤੀ ਹੈ। ਕੱਲ ਕਰੀਨਾ ਆਪਣੀ ਭੈਣ ਕਰਿਸ਼ਮਾ ਤੇ ਸੈਫ ਨਾਲ ਡਿਨਰ ਕਰਨ ਲਈ ਪਹੁੰਚੀ। ਕਰੀਨਾ ਬਲੈਕ ਡਰੈੱਸ 'ਚ ਬਹੁਤ ਹੀ ਗਲੈਮਰੈੱਸ ਲੱਗ ਰਹੀ ਸੀ।
Punjabi Bollywood Tadka
ਇਹ ਤਸਵੀਰਾਂ ਕਰਿਸ਼ਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ। ਕਰਿਸ਼ਮਾ ਤੇ ਸੈਫ ਵੀ ਚੰਗੀ ਬਾਂਡਿੰਗ ਸ਼ੇਅਰ ਕਰਦੇ ਹਨ। ਕਰਿਸ਼ਮਾ ਅਕਸਰ ਹੀ ਸੈਫ ਨਾਲ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।
Punjabi Bollywood Tadka
ਤਸਵੀਰਾਂ 'ਚ ਸੈਫ ਵਾਈਟ ਸ਼ਰਟ 'ਚ ਨਜ਼ਰ ਆ ਰਹੇ ਹਨ, ਉਥੇ ਕਰਿਸ਼ਮਾ ਵੀ ਭੈਣ ਵਾਂਗ ਬਲੈਕ ਡਰੈੱਸ 'ਚ ਨਜ਼ਰ ਆ ਰਹੀ ਹੈ।​​​​​​​
Punjabi Bollywood Tadka


Tags: Kareena Kapoor Saif Ali Khan Karishma Kapoor Dinner Date Instagram