FacebookTwitterg+Mail

ਸਕ੍ਰੀਨਿੰਗ ਦੌਰਾਨ ਕਰੀਨਾ ਦੀ ਬੋਲਡ ਲੁੱਕ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

kareena kapoor hot look
26 October, 2018 04:32:34 PM

ਮੁੰਬਈ (ਬਿਊਰੋ)— ਬੀਤੀ ਰਾਤ ਸੈਫ ਅਲੀ ਖਾਨ ਦੀ ਫਿਲਮ 'ਬਾਜ਼ਾਰ' ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਹ ਫਿਲਮ ਦੇਖਣ ਸੈਫ ਨਾਲ ਪਤਨੀ ਕਰੀਨਾ ਕਪੂਰ ਕਾਫੀ ਬੋਲਡ ਲੁੱਕ 'ਚ ਪਹੁੰਚੀ।

Punjabi Bollywood Tadka

ਕਰੀਨਾ ਕਪੂਰ ਆਪਣੇ ਪਤੀ ਦੀ ਫਿਲਮ ਦੇ ਇਸ ਖਾਸ ਮੌਕੇ 'ਤੇ ਬਲੈਕ ਟਾਪ ਅਤੇ ਵ੍ਹਾਈਟ ਜੀਂਸ 'ਚ ਪਹੁੰਚੀ।

Punjabi Bollywood Tadka

ਇੱਥੇ ਕਰੀਨਾ ਨੇ 'ਬਾਜ਼ਾਰ' ਫਿਲਮ ਦੇ ਪੋਸਟਰ ਨਾਲ ਕਾਫੀ ਹੌਟ ਪੋਜ਼ ਵੀ ਦਿੱਤੇ।

Punjabi Bollywood Tadka

ਬਹੁਤ ਘੱਟ ਹੀ ਹੁੰਦਾ ਹੈ ਕਿ ਕਰੀਨਾ ਕਪੂਰ ਕਿਸੇ ਫਿਲਮ ਦੀ ਸਕ੍ਰੀਨਿੰਗ 'ਚ ਜਾਂਦੀ ਹੈ ਪਰ ਪਤੀ ਦੀ ਫਿਲਮ ਉਹ ਕਿਵੇਂ ਮਿਸ ਕਰ ਸਕਦੀ ਸੀ।

Punjabi Bollywood Tadka

ਜ਼ਿਕਰਯੋਗ ਹੈ ਕਿ ਇਹ ਫਿਲਮ ਸਟਾਕ ਮਾਰਕਿਟ 'ਤੇ ਆਧਾਰਿਤ ਹੈ।

Punjabi Bollywood Tadka

ਕਾਫੀ ਸਮੇਂ ਤੋਂ ਪ੍ਰਸ਼ੰਸਕਾਂ ਨੂੰ ਸੈਫ ਦੀ ਇਸ ਫਿਲਮ ਦੀ ਉਡੀਕ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Baazaar Screening Kareena KapoorHot Look Saif Ali KhanDiana Penty Sonakshi Sinha

Edited By

Chanda Verma

Chanda Verma is News Editor at Jagbani.