FacebookTwitterg+Mail

ਬੇਬੋ-ਮਲਾਇਕਾ ਸਮੇਤ ਗਰਲ ਗੈਂਗ ਨੇ ਰੱਜ ਕੇ ਕੀਤੀ ਪਾਰਟੀ, ਸਾਹਮਣੇ ਆਈਆਂ ਤਸਵੀਰਾਂ

kareena kapoor khan
23 November, 2017 05:16:26 PM

ਮੁੰਬਈ(ਬਿਊਰੋ)— ਪਿਛਲੇ ਕੁਝ ਸਮੇਂ ਤੋਂ ਕਰੀਨਾ ਕਪੂਰ ਖਾਨ ਆਪਣੀ ਜਲਦ ਰਿਲੀਜ਼ ਹੋਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੀ ਸ਼ੂਟਿੰਗ 'ਚ ਕਾਫੀ ਬਿਜ਼ੀ ਨਜ਼ਰ ਆ ਰਹੀ ਸੀ ਪਰ ਹੁਣ ਜਦੋਂ ਪਾਰਟੀ ਦੀ ਗੱਲ ਹੁੰਦੀ ਹੋਵੇ ਤਾਂ ਸਮਾਂ ਕੱਢਣਾ ਕੋਈ ਬੇਬੋ ਕੋਲੋਂ ਸਿੱਖੇ।

Punjabi Bollywood Tadka

ਬੇਬੋ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢਦੇ ਹੋਏ ਬੀਤੀ ਰਾਤ ਰੱਜ ਕੇ ਪਾਰਟੀ ਕਰਦੀ ਨਜ਼ਰ ਆਈ।

Punjabi Bollywood Tadka

ਜੀ ਹਾਂ ਇਸ ਪਾਰਟੀ ਦਾ ਮਜ਼ਾ ਲੈਂਦੇ ਹੋਏ ਕਰੀਨਾ ਦੀ ਭੈਣ ਕਰਿਸ਼ਮਾ ਕਪੂਰ, ਖਾਸ ਦੋਸਤ ਮਲਾਇਕਾ ਅਰੋੜਾ, ਅੰਮ੍ਰਿਤਾ ਅਰੋੜਾ, ਨਤਾਸ਼ਾ ਪੂਨਾਵਾਲਾ, ਉਨ੍ਹਾਂ ਜੀ ਭੂਆ ਰੀਮਾ ਜੈਨ ਤੇ ਹਸੀਨਾ ਜੇਠਮਲਾਨੀ ਤੋਂ ਇਲਾਵਾ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਨਜ਼ਰ ਆਏ।

Punjabi Bollywood Tadka

ਇਨ੍ਹਾਂ ਦੀ ਪਾਰਟੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਸਾਰੇ ਪਾਰਟੀ ਦਾ ਖੂਬ ਲੁਤਫ ਉਠਾਉਂਦੇ ਦਿਖ ਰਹੇ ਹਨ।

Punjabi Bollywood Tadka

ਇਸ ਪਾਰਟੀ ਦੀਆਂ ਕੁਝ ਤਸਵੀਰਾਂ ਮਨੀਸ਼ ਮਲਹੋਤਰਾ ਤੇ ਅੰਮ੍ਰਿਤਾ ਅਰੋੜਾ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

 

A post shared by Manish Malhotra (@manishmalhotra05) on

 Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Kareena kapoor khanKarisma kapoorMalaika aroraAmrita aroraManish malhotraPartyVeere Di Wedding