FacebookTwitterg+Mail

'ਹੈਲੋ' ਮੈਗਜ਼ੀਨ ਦੇ ਕਵਰ ਪੇਜ 'ਤੇ ਛਾਇਆ ਕਰੀਨਾ ਦਾ ਹੌਟ ਲੁੱਕ, ਤਸਵੀਰਾਂ ਵਾਇਰਲ

kareena kapoor khan
04 September, 2018 02:36:31 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਬੇਹੱਦ ਹੌਟ ਤੇ ਗਲੈਮਰਸ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਦਰਅਸਲ 'ਚ ਕਰੀਨਾ ਨੇ ਇਹ ਫੋਟੋਸ਼ੂਟ 'ਹੈਲੋ'  ਮੈਗਜ਼ੀਨ ਲਈ ਕਰਵਾਇਆ ਹੈ। ਉਸ ਦਾ ਹੌਟ ਲੁੱਕ ਮੈਗਜ਼ੀਨ ਦੇ ਕਵਰ ਪੇਜ਼ 'ਤੇ ਨਜ਼ਰ ਆ ਰਿਹਾ ਹੈ।

Punjabi Bollywood Tadka

ਇਸ ਦੌਰਾਨ ਉਸ ਨੇ ਰੈੱਡ ਕਲਰ ਦਾ ਗਾਊਨ ਪਾਇਆ ਹੈ, ਜਿਸ 'ਚ ਉਹ ਬੇਹੱਦ ਸ਼ਾਨਦਾਰ ਨਜ਼ਰ ਆ ਰਹੀ ਹੈ।

Punjabi Bollywood Tadka

ਇਸ ਤੋਂ ਇਲਾਵਾ ਉਸ ਨੇ ਕਈ ਹੋਰ ਰੰਗਾਂ ਦੀ ਆਊਟਫਿੱਟ ਪਾ ਕੇ ਵੀ ਫੋਟੋਸ਼ੂਟ ਲਈ ਪੋਜ਼ ਦਿੱਤੇ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਰੀਨਾ ਮਾਲਦੀਵਸ 'ਚ ਛੁੱਟੀਆਂ ਮਨਾ ਰਹੀ ਹੈ।

Punjabi Bollywood Tadka

ਇਥੇ ਕਰੀਨਾ ਨਾਲ ਨੰਨ੍ਹਾ ਤੈਮੂਰ ਤੇ ਪਾਪਾ ਸੈਫ ਅਲੀ ਖਾਨ ਵੀ ਗਏ ਹਨ। ਇਸ ਤੋਂ ਇਲਾਵਾ ਸੋਹਾ ਅਲੀ ਖਾਨ ਆਪਣੇ ਪਰਿਵਾਰ ਨਾਲ ਮਾਲਦੀਵਸ 'ਚ ਇੰਜੁਆਏ ਕਰ ਰਹੀ ਹੈ।

Punjabi Bollywood Tadka

ਬੀਤੇ ਦਿਨੀਂ ਦੋਵਾਂ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਨ੍ਹਾਂ 'ਚ ਕਰੀਨਾ ਬਿਕਨੀ 'ਚ ਨਜ਼ਰ ਆ ਰਹੀ ਸੀ।

Punjabi Bollywood Tadka

Punjabi Bollywood Tadka


Tags: Kareena Kapoor KhanHello Magazine CoverJab we metAbu Jani Sandeep KhoslaInstagramBollywood Celebrity

Edited By

Sunita

Sunita is News Editor at Jagbani.