FacebookTwitterg+Mail

Vogue Awards 2018 ਦੀ ਰੈੱਡ ਕਾਰਪੇਟ 'ਤੇ ਨਜ਼ਰ ਆਇਆ ਕਰੀਨਾ ਦਾ ਬੋਲਡ ਲੁੱਕ

kareena kapoor khan
28 October, 2018 04:04:42 PM

ਮੁੰਬਈ(ਬਿਊਰੋ)— ਸ਼ਨੀਵਾਰ ਨੂੰ ਮੁੰਬਈ 'ਚ ਹੋਏ 'ਵੋਗ ਵੂਮੈਨ ਆਫ ਦਿ ਈਅਰ ਐਵਾਰਡ 2018' 'ਚ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਬਾਲੀਵੁੱਡ ਦੀਆਂ ਹਸੀਨਾਵਾਂ ਦੇ ਹੌਟ ਲੁੱਕ ਦੇਖਣ ਨੂੰ ਮਿਲੇ। ਇਸ ਦੌਰਾਨ ਕਰੀਨਾ ਕਪੂਰ ਦਾ ਰੈੱਡ ਕਾਰਪੇਟ 'ਤੇ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ।

Punjabi Bollywood Tadka,ਕਰੀਨਾ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ,kareena kapoor image hd photo download

ਦਰਅਸਲ ਕਰੀਨਾ ਕਪੂਰ ਨੇ ਇਸ ਦੌਰਾਨ ਮਹਿਰੂਨ ਤੇ ਸਿਲਵਰ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਹੌਟ ਤੇ ਬੋਲਡ ਨਜ਼ਰ ਆ ਰਹੀ ਸੀ।

Punjabi Bollywood Tadka,ਕਰੀਨਾ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ,kareena kapoor image hd photo download

ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka,ਕਰੀਨਾ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ,kareena kapoor image hd photo download

ਇਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka,ਕਰੀਨਾ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ,kareena kapoor image hd photo download

ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Tags: Vogue Awards 2018Kareena Kapoor KhanInstagramRed CarpetBollywood Celebrities

Edited By

Sunita

Sunita is News Editor at Jagbani.