FacebookTwitterg+Mail

ਦੁਬਈ 'ਚ ਕਰੀਨਾ ਨੇ ਲਾਇਆ ਹੌਟਨੈੱਸ ਦਾ ਤੜਕਾ, ਤਸਵੀਰਾਂ ਵਾਇਰਲ

kareena kapoor khan
08 December, 2018 12:25:14 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਬੇਬੋ ਕਰੀਨਾ ਕਪੂਰ ਖਾਨ ਆਪਣੀ ਖੂਬਸੂਰਤੀ ਤੇ ਅਦਾਵਾਂ ਨਾਲ ਹਰ ਕਿਸੇ ਨੂੰ ਦੀਵਾਨਾ ਬਣਾ ਲੈਂਦੀ ਹੈ। ਉਸ ਨੇ ਹਾਲ ਹੀ 'ਚ ਦੁਬਈ 'ਚ ਇਸ ਫੈਸ਼ਨ ਸ਼ੋਅ ਦੌਰਾਨ ਰੈਂਪ 'ਤੇ ਹੁਸ,ਨ ਦਾ ਜਲਵਾ ਬਿਖੇਰਿਆ। ਇਸ ਦੌਰਾਨ ਬੇਬੋ ਨੇ ਕਾਫੀ ਸਟਾਈਲਿਸ਼ ਲੁੱਕ 'ਚ ਰੈਂਪ ਵਾਕ ਕੀਤਾ।

Punjabi Bollywood Tadka

ਲੱਖਾਂ ਦਿਲਾਂ ਨੂੰ ਧੜਕਾਉਣ ਵਾਲੀ ਕਰੀਨਾ ਨੇ ਡਿਜ਼ਾਈਜਨਰ ਫਰਾਜ ਮਨਨ ਲਈ ਰੈਂਪ ਵਾਕ ਕੀਤਾ ਅਤੇ ਸ਼ੋਅ-ਸ਼ਟੌਪਰ ਬਣੀ।

Punjabi Bollywood Tadka

ਕਰੀਨਾ ਨੇ ਤੈਮੂਰ ਦੇ ਜਨਮ ਤੋਂ ਬਾਅਦ ਆਪਣੇ ਆਪ ਨੂੰ ਫਿੱਟ ਕਰਕੇ ਮੁੜ ਤੋਂ ਫਿਲਮਾਂ 'ਚ ਸੁਪਰਹਿੱਟ ਵਾਪਸੀ ਕੀਤੀ ਹੈ।

Punjabi Bollywood Tadka
ਦੱਸ ਦੇਈਏ ਕਿ ਕਰੀਨਾ ਕਪੂਰ ਖਾਨ ਜਲਦ ਹੀ ਉਹ ਕਈ ਵੱਡੇ ਬਜਟ ਦੀਆਂ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ।

Punjabi Bollywood Tadka

ਸ਼ੋਅ 'ਚ ਕਰੀਨਾ ਦੀ ਲੁੱਕ ਦੀ ਗੱਲ ਕੀਤੀ ਜਾਵੇ ਤਾਂ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।

Punjabi Bollywood Tadka

ਉਸ ਨੇ ਐਂਬ੍ਰਾਈਡਰੀ ਵਾਲਾ ਲਹਿੰਗਾ ਪਾਇਆ ਸੀ, ਜਿਸ ਨਾਲ ਸਟ੍ਰੈਪਲੇਸ ਚੋਲੀ ਤੇ ਵਨਸਾਈਡ ਦੁਪੱਟਾ ਸੀ।

Punjabi Bollywood Tadka

ਕਰੀਨਾ ਕੁਝ ਦਿਨ ਪਹਿਲਾਂ ਰਣਵੀਰ ਸਿੰਘ-ਦੀਪਿਕਾ ਪਾਦੂਕੋਣ ਦੀ ਵੈਡਿੰਗ ਰਿਸੈਪਸ਼ਨ 'ਚ ਗ੍ਰੀਨ ਕਲਰ ਦੇ ਗਾਊਨ 'ਚ ਨਜ਼ਰ ਆਈ ਸੀ। ਇਸ ਬੈਕਲੈੱਸ ਗਾਊਨ 'ਚ ਵੀ ਕਰੀਨਾ ਨੇ ਖੂਬ ਤਾਰੀਫਾਂ ਲੁੱਟੀਆਂ ਸਨ।

Punjabi Bollywood Tadka


Tags: Kareena Kapoor Khan Dubai Masala Awards 2018 Manish Malhotra Arjun Rampal Govinda Boman Irani

Edited By

Sunita

Sunita is News Editor at Jagbani.