FacebookTwitterg+Mail

ਭੈਣ ਕਰਿਸ਼ਮਾ ਕਪੂਰ ਦੇ ਘਰ ਪਹੁੰਚੀ ਕਰੀਨਾ ਦਾ ਸਾਹਮਣੇ ਆਇਆ ਬੋਲਡ ਅੰਦਾਜ਼

kareena kapoor khan bold look
28 October, 2018 05:38:51 PM

ਮੁੰਬਈ (ਬਿਊਰੋ)— ਬੀਤੇ ਦਿਨੀਂ ਕਰੀਨਾ ਕਪੂਰ ਖਾਨ ਦੀਆਂ ਕਰਵਾਚੌਥ ਦੌਰਾਨ ਕਈ ਬਿਹਤਰੀਨ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਉਹ ਟ੍ਰੈਡੀਸ਼ਨਲ ਲੁੱਕ 'ਚ ਨਜ਼ਰ ਆ ਰਹੀ ਸੀ।

Punjabi Bollywood Tadka

ਅੱਜ ਕਰੀਨਾ ਕਪੂਰ ਖਾਨ ਬੇਹੱਦ ਗਲੈਮਰੈੱਸ ਅੰਦਾਜ਼ 'ਚ ਨਜ਼ਰ ਆਈ ਹੈ। ਕਰੀਨਾ ਆਪਣੀ ਭੈਣ ਤੇ ਦਿੱਗਜ ਅਭਿਨੇਤਰੀ ਕਰਿਸ਼ਮਾ ਕਪੂਰ ਦੇ ਘਰ ਪਹੁੰਚੀ।

Punjabi Bollywood Tadka

ਇਸ ਦੌਰਾਨ ਕਰੀਨਾ ਨੇ ਬਲਿਊ ਡੈਨਿਮ ਤੇ ਬਲੈਕ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ। ਇਸ ਦੌਰਾਨ ਉਸ ਨੇ ਕਾਲੀਆਂ ਐਨਕਾਂ ਵੀ ਲਗਾਈਆਂ ਹੋਈਆਂ ਸਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਕਰੀਨਾ ਬੇਹੱਦ ਬੋਲਡ ਲੱਗ ਰਹੀ ਹੈ।

Punjabi Bollywood Tadka

ਫਿਲਮਾਂ ਦੀ ਗੱਲ ਕਰੀਏ ਤਾਂ ਕਰੀਨਾ ਜਲਦ 'ਤਖਤ' ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਸਕਦੀ ਹੈ। ਇਸ ਫਿਲਮ ਦਾ ਨਿਰਦੇਸ਼ਨ ਕਰਨ ਜੌਹਰ ਕਰਨਗੇ।

Punjabi Bollywood Tadka

ਹਾਲ ਹੀ 'ਚ ਉਨ੍ਹਾਂ ਨੇ ਇਸ ਫਿਲਮ ਦਾ ਐਲਾਨ ਕੀਤਾ ਹੈ। ਫਿਲਮ 'ਚ ਕਰੀਨਾ ਤੋਂ ਇਲਾਵਾ ਰਣਵੀਰ ਸਿੰਘ, ਆਲੀਆ ਭੱਟ, ਵਿਕੀ ਕੌਸ਼ਲ, ਭੂਮੀ ਪੇਡਨੇਕਰ, ਜਾਨਹਵੀ ਕਪੂਰ ਤੇ ਅਨਿਲ ਕਪੂਰ ਵਰਗੇ ਦਿੱਗਜ ਕਲਾਕਾਰ ਨਜ਼ਰ ਆਉਣਗੇ।


Tags: Kareena Kapoor Khan Karisma Kapoor Karwa Chauth Bold Look Saif Ali Khan

Edited By

Rahul Singh

Rahul Singh is News Editor at Jagbani.