FacebookTwitterg+Mail

ਪਹਿਲੀ ਵਾਰ ਕਰੀਨਾ ਨੇ ਕੀਤਾ ਅਜਿਹਾ ਕੰਮ, ਹਰ ਪਾਸੇ ਛਿੜੀ ਚਰਚਾ (ਵੀਡੀਓ)

kareena kapoor khan breaks ground with a spade watch video
05 October, 2019 11:39:11 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦਾ ਹਾਲ ਹੀ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕਰੀਨਾ ਕਪੂਰ ਕੁਝ ਅਜਿਹਾ ਕਰਦੀ ਹੋਈ ਨਜ਼ਰ ਆ ਰਹੀ ਹੈ, ਜਿਹੜਾ ਕਿ ਤੁਸੀਂ ਪਹਿਲਾਂ ਨਹੀਂ ਦੇਖਿਆ ਹੋਵੇਗਾ। ਦਰਅਸਲ, ਇਸ ਵੀਡੀਓ 'ਚ ਕਰੀਨਾ ਫਾਵੜਾ (ਕਹੀ) ਲੈ ਕੇ ਜ਼ਮੀਨ ਖੋਦ ਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਕਰੀਨਾ ਇਸ ਕੰਮ ਨੂੰ ਖੂਬ ਇੰਜੁਆਏ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਉਨ੍ਹਾਂ ਦੇ ਚਿਹਰੇ 'ਤੇ ਮੁਸ਼ਕਾਨ ਹੈ ਅਤੇ ਉਹ ਬਿਨਾਂ ਕਿਸੇ ਦੀ ਮਦਦ ਦੇ ਇਹ ਕੰਮ ਕਰ ਰਹੀ ਹੈ। ਕਰੀਨਾ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਰੀਨਾ ਦੀ ਇਕ ਤਸਵੀਰ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

What is sheeee doingggg??? 🙈🙈🙈🙈 with @mostlysane ... something exciting coming up soon ❤️❤️

A post shared by Naina Sawhney (@nainas89) on Oct 3, 2019 at 11:35pm PDT


ਦੱਸਣਯੋਗ ਹੈ ਕਿ ਕਰੀਨਾ ਕਪੂਰ ਬਹੁਤ ਜਲਦ ਫਿਲਮ 'ਗੁੱਡ ਨਿਊਜ਼' 'ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਕਰੀਨਾ 'ਲਾਲ ਸਿੰਘ ਚੱਡਾ' 'ਚ ਵੀ ਕੰਮ ਕਰਨ ਜਾ ਰਹੀ ਹੈ। ਇਸ ਫਿਲਮ 'ਚ ਕਰੀਨਾ ਨਾਲ ਆਮਿਰ ਖਾਨ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਹਾਲੀਵੁੱਡ ਤੋਂ ਪ੍ਰਭਾਵਿਤ ਹੈ।

 
 
 
 
 
 
 
 
 
 
 
 
 
 

Getting our hands dirty here ❤️❤️ #KareenaKapoorKhan and @mostlysane ... coming soon !!!!

A post shared by Naina Sawhney (@nainas89) on Oct 4, 2019 at 12:06am PDT


Tags: Kareena Kapoor KhanEnjoys Day ToilingVideo Viral Social Media

Edited By

Sunita

Sunita is News Editor at Jagbani.