FacebookTwitterg+Mail

ਪਾਪਾ ਸੈਫ ਨੇ ਮੋਮਬਤੀ ਨਾਲ ਕੀਤਾ ਤੈਮੂਰ ਨੂੰ ਖੁਸ਼ ਤਾਂ ਕਰੀਨਾ ਨੇ ਭਰਾ ਰਣਬੀਰ ਨਾਲ ਕੀਤੀ ਧਮਾਕੇਦਾਰ ਪਾਰਟੀ

kareena kapoor party
21 October, 2017 12:51:18 PM

ਮੁੰਬਈ(ਬਿਊਰੋ)— ਦੀਵਾਲੀ ਦੇ ਤਿਉਹਾਰ ਨੂੰ ਲੰਘੇ ਭਾਵੇਂ ਦੋ ਦਿਨ ਹੋ ਗਏ ਹਨ ਪਰ ਬਾਲੀਵੁੱਡ 'ਚ ਜਸ਼ਨ ਅਜੇ ਤੱਕ ਮਨਾਇਆ ਜਾ ਰਿਹਾ ਹੈ। ਬੀਤੇ ਦਿਨੀਂ ਆਮਿਰ, ਸ਼ਾਹਰੁਖ, ਅਮਿਤਾਭ ਸਮੇਤ ਕਈ ਵੱਡੀਆਂ ਹਸਤੀਆਂ ਨੇ ਦੀਵਾਲੀ ਦੀ ਪਾਰਟੀ ਦਾ ਆਨੰਦ ਮਾਣਿਆ।

Punjabi Bollywood Tadka

ਇਸ ਦੌਰਾਨ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਵਲੋਂ ਇੰਸਟਾਗਰਾਮ ਦੇ ਆਪਣੇ ਫੈਂਸ ਪੇਜ 'ਤੇ ਸ਼ੇਅਰ ਕੀਤੀਆਂ ਤਸਵੀਰਾਂ 'ਚ ਤੈਮੂਰ ਦਾ ਅਨੌਖਾ ਸਟਾਈਲ ਦੇਖਣ ਨੂੰ ਮਿਲਿਆ।

Punjabi Bollywood Tadka

ਇਨ੍ਹਾਂ ਚੋਂ ਇਕ ਤਸਵੀਰ 'ਚ ਤੈਮੂਰ ਆਪਣੇ ਪਿਤਾ ਸੈਫ ਨਾਲ ਬੈਠੇ ਹਨ ਤੇ ਮੋਮਬਤੀ ਵੱਲ ਬੇਹੱਦ ਗੌਰ ਨਾਲ ਦੇਖ ਕੇ ਖੁਸ਼ ਹੋ ਰਹੇ ਹਨ।

Punjabi Bollywood Tadka

ਮੋਮਬਤੀ ਨੂੰ ਫੜ ਕੇ ਸੈਫ ਤੈਮੂਰ ਵੱਲ ਬੇਹੱਦ ਸਮਾਈਲੀ ਫੇਸ ਨਾਲ ਦੇਖ ਰਹੇ ਹਨ। ਇਸ ਰਾਹੀਂ ਤੈਮੂਰ-ਸੈਫ ਦਾ ਬੇਹੱਦ ਕਿਊਟ ਮੂਮੈਂਟ ਦੇਖਣ ਨੂੰ ਮਿਲਿਆ।

Punjabi Bollywood Tadka

ਦੂਜੇ ਪਾਸੇ ਜੇਕਰ ਗੱਲ ਕਰੀਏ ਕਰੀਨਾ ਦੀ ਤਾਂ ਉਨ੍ਹਾਂ ਨੇ ਆਪਣੇ ਕਜ਼ਨ ਭਰਾ ਰਣਬੀਰ ਕਪੂਰ ਤੇ ਭੈਣ ਕਰਿਸ਼ਮਾ ਕਪੂਰ ਨਾਲ ਧਮਾਕੇਦਾਰ ਪਾਰਟੀ ਕੀਤੀ।

Punjabi Bollywood Tadka

ਇਸ ਦੌਰਾਨ ਕਰੀਨਾ ਨਾਲ 'ਵੀਰੇ ਦੀ ਵੈਡਿੰਗ' ਦੇ ਸਹਿ-ਕਲਾਕਾਰ ਸੋਨਮ ਕਪੂਰ, ਸਵਰਾ ਭਾਸਕਰ ਤੋਂ ਇਲਾਵਾ ਆਲਿਆ ਭੱਟ ਤੇ ਦੀਪਿਕਾ ਪਾਦੁਕੋਣ ਨੇ ਕਈ ਤਸਵੀਰਾਂ ਕਲਿੱਕ ਕੀਤੀਆਂ।

Punjabi Bollywood Tadka

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਪਾਰਟੀ ਸੋਨਮ ਬਾਜਵਾ ਤੇ ਭੈਣ ਰੀਆ ਕਪੂਰ ਵਲੋਂ ਆਯੋਜਿਤ ਕੀਤੀ ਗਈ ਸੀ। ਰੀਆ 'ਵੀਰੇ ਦੀ ਵੈਡਿੰਗ' ਦੀ ਨਿਰਮਾਤਾ ਹੈ।

Punjabi Bollywood Tadka 

Punjabi Bollywood Tadka Punjabi Bollywood Tadka


Tags: Saif Ali KhanTaimur ali khanKareena kapoorRanbir kapoorDeepika PadukoneAlia BhattSonam KapoorRhea KapoorVeere Di Weddingਦੀਵਾਲੀ