FacebookTwitterg+Mail

ਵੀਕੈਂਡ 'ਤੇ ਬੱਚਿਆਂ ਨਾਲ ਕਰਿਸ਼ਮਾ ਤੇ ਅੰਮ੍ਰਿਤਾ ਨੇ ਕੀਤੀ ਰੱਜ ਕੇ ਮਸਤੀ

karishma and amrita weekend enjoy
24 December, 2017 03:34:03 PM

ਮੁੰਬਈ (ਬਿਊਰੋ)— ਕਰਿਸ਼ਮਾ ਕਪੂਰ ਆਪਣੀ ਸਹੇਲੀ ਅੰਮ੍ਰਿਤਾ ਅਰੋੜਾ ਤੇ ਸਾਰੇ ਬੱਚਿਆਂ ਨਾਲ ਵੀਕੈਂਡ ਇੰਜੁਆਏ ਕਰਦੀ ਨਜ਼ਰ ਆਈ।
Punjabi Bollywood Tadka
ਹਾਲ ਹੀ 'ਚ ਕਰਿਸ਼ਮਾ ਆਪਣੇ ਭਾਣਜੇ ਤੈਮੂਰ ਦਾ ਪਹਿਲਾ ਜਨਮਦਿਨ ਮਨਾ ਕੇ ਪਟੌਦੀ ਪੈਲੇਸ ਤੋਂ ਮੁੰਬਈ ਗਈ ਸੀ ਤੇ ਉਥੇ ਜਾ ਕੇ ਮੁੜ ਬੱਚਿਆਂ ਤੇ ਸਹੇਲੀ ਅੰਮ੍ਰਿਤਾ ਦੇ ਪਰਿਵਾਰ ਨਾਲ ਮਸਤੀ ਕਰਦੀ ਦਿਖਾਈ ਦਿੱਤੀ।
Punjabi Bollywood Tadka
ਤਲਾਕ ਤੋਂ ਬਾਅਦ ਦੋਵਾਂ ਬੱਚਿਆਂ ਦੀ ਕਸਟਡੀ ਕਰਿਸ਼ਮਾ ਕਪੂਰ ਕੋਲ ਹੈ, ਜਿਨ੍ਹਾਂ ਦੀ ਪਰਵਰਿਸ਼ ਉਹ ਬੇਹੱਦ ਪਿਆਰ ਨਾਲ ਕਰ ਰਹੀ ਹੈ।
Punjabi Bollywood Tadka
ਕਰਿਸ਼ਮਾ ਅਕਸਰ ਬੱਚਿਆਂ ਨੂੰ ਬਾਹਰ ਘੁਮਾਉਂਦੀ ਨਜ਼ਰ ਆਉਂਦੀ ਹੈ। ਅੰਮ੍ਰਿਤਾ ਅਰੋੜਾ ਨੇ ਵੀ ਪਤੀ ਸ਼ਕੀਲ ਲਦਾਕ ਤੇ ਦੋਵਾਂ ਬੱਚਿਆਂ ਨਾਲ ਰੱਜ ਕੇ ਪੋਜ਼ ਦਿੱਤੇ।
Punjabi Bollywood Tadka
ਅੰਮ੍ਰਿਤਾ ਫਿਲਮਾਂ ਤੋਂ ਕਾਫੀ ਸਮੇਂ ਤੋਂ ਦੂਰ ਹੈ ਪਰ ਉਹ ਪਰਿਵਾਰ ਨਾਲ ਘੁੰਮਦੀ ਤੇ ਸਟਾਰ ਪਾਰਟੀਜ਼ 'ਚ ਅਕਸਰ ਦਿਖਾਈ ਦਿੰਦੀ ਹੈ।​​​​​​​​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Karishma Kapoor Amrita Arora Weekend Kids