FacebookTwitterg+Mail

ਬੁਆਏਫਰੈਂਡ ਨਾਲ ਪਾਰਟੀ ਕਰਕੇ ਨਿਕਲੀ ਕਰਿਸ਼ਮਾ ਕਪੂਰ, ਕੈਮਰੇ 'ਚ ਹੋਈ ਕੈਦ

karishma kapoor with boyfriend
05 August, 2017 06:38:17 PM

ਮੁੰਬਈ— ਹਾਲ ਹੀ 'ਚ ਕਰਿਸ਼ਮਾ ਕਪੂਰ ਤੇ ਉਸ ਦੇ ਬੁਆਏਫਰੈਂਡ ਸੰਜੇ ਤੋਸ਼ਨੀਵਾਲ ਨੂੰ ਦੇਖਿਆ ਗਿਆ। ਅਸਲ 'ਚ ਫਿਲਮ ਪ੍ਰੋਡਿਊਸਰ ਸਿਧਾਰਥ ਰਾਏ ਕਪੂਰ ਨੇ ਕੁਝ ਦਿਨ ਪਹਿਲਾਂ ਇਕ ਡਿਨਰ ਪਾਰਟੀ ਹੋਸਟ ਕੀਤੀ ਸੀ, ਜਿਥੇ ਇਨ੍ਹਾਂ ਨੂੰ ਫੋਟੋਗ੍ਰਾਫਰਾਂ ਨੇ ਕਲਿਕ ਕੀਤਾ ਹੈ।
Punjabi Bollywood Tadka
ਇਸ ਦੌਰਾਨ ਕਰਿਸ਼ਮਾ ਬਲੈਕ ਵੀ-ਨੈੱਕ ਮਿਡੀ ਡਰੈੱਸ ਤੇ ਬਲੈਕ ਹੀਲਜ਼ ਪਹਿਨੀ ਨਜ਼ਰ ਆਈ, ਉਥੇ ਸੰਜੇ ਕੈਜ਼ੂਅਲ ਪਿੰਕ ਸ਼ਰਟ ਤੇ ਬਲਿਊ ਡੈਨਿਮ 'ਚ ਸਨ।
Punjabi Bollywood Tadka
ਦੱਸਣਯੋਗ ਹੈ ਕਿ ਪਿਛਲੇ ਸਾਲ ਹੀ ਕਰਿਸ਼ਮਾ ਦਾ ਸੰਜੇ ਕਪੂਰ ਨਾਲ ਤਲਾਕ ਹੋਇਆ ਹੈ। ਕੁਝ ਸਮੇਂ ਤੋਂ ਕਰਿਸ਼ਮਾ ਬਿਜ਼ਨੈੱਸਮੈਨ ਸੰਦੀਪ ਤੋਸ਼ਨੀਵਾਲ ਨੂੰ ਡੇਟ ਕਰ ਰਹੀ ਹੈ।
Punjabi Bollywood Tadka
ਹਾਲਾਂਕਿ ਇਨ੍ਹਾਂ ਦੋਵਾਂ ਨੇ ਕਦੇ ਆਪਣੇ ਰਿਸ਼ਤੇ ਨੂੰ ਕਬੂਲ ਨਹੀਂ ਕੀਤਾ। ਉਥੇ ਕਰਿਸ਼ਮਾ ਦੇ ਸਾਬਕਾ ਪਤੀ ਸੰਜੇ ਕਪੂਰ ਪ੍ਰਿਆ ਸਚਦੇਵਾ ਨਾਲ ਵਿਆਹ ਕਰਵਾ ਚੁੱਕੇ ਹਨ। ਇਹ ਉਨ੍ਹਾਂ ਦਾ ਤੀਜਾ ਵਿਆਹ ਹੈ।​​​​​​​​​​​​​​
Punjabi Bollywood Tadka


Tags: Karishma Kapoor Boyfriend Sandeep Toshniwal Party