FacebookTwitterg+Mail

ਬਿਕਨੀ ਖਿੱਚ ਅਦਾਕਾਰਾ ਨੇ ਦਿੱਤੇ ਪੋਜ਼, ਲੋਕਾਂ ਨੇ ਕਰ ਦਿੱਤਾ ਟਰੋਲ

karishma sharma
10 February, 2018 11:37:17 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰਿਸ਼ਮਾ ਸ਼ਰਮਾ ਨੇ 'ਰਾਗਿਨੀ MMS ਰਿਟਰਨਜ਼ 'ਚ ਹੌਟ ਸੀਨ ਨਾਲ ਹਲਚਲ ਮਚਾਉਣ ਤੋਂ ਬਾਅਦ ਕਰਿਸ਼ਮਾ ਬਿਕਨੀ ਫੋਟੋਸ਼ੂਟ 'ਚ ਕਹਿਰ ਢਾਹ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਬਲੈਕ ਕਲਰ ਦੀ ਬਿਕਨੀ 'ਚ ਫੋਟੋ ਸ਼ੇਅਰ ਕੀਤੀ ਹੈ ਪਰ ਲੱਗਦਾ ਹੈ ਉਨ੍ਹਾਂ ਦੇ ਫੈਨਸ ਨੂੰ ਉਨ੍ਹਾਂ ਦੀ ਇਹ ਫੋਟੋ ਰਾਸ ਨਹੀਂ ਆਈ ਤਾਂ ਹੀ ਫੋਟੋ ਪਾਉਣ ਦੇ ਕੁਝ ਸਮੇਂ ਬਾਅਦ ਹੀ ਯੂਜ਼ਰਸ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।

Punjabi Bollywood Tadka
ਕਰਿਸ਼ਮਾ ਦੀ ਇਹ ਫੋਟੋ ਦੇਖ ਇਕ ਯੂਜ਼ਰ ਨੇ ਲਿਖਿਆ,'' ਖੂਬਸੂਰਤੀ ਸਿਰਫ ਕੱਪੜਿਆਂ 'ਚ ਹੀ ਚੰਗੀ ਲੱਗਦੀ ਹੈ।'' ਕਈ ਯੂਜ਼ਰਸ ਨੇ ਤਾਂ ਇਸ ਫੋਟੋ ਨੂੰ ਬਕਵਾਸ ਤੱਕ ਦੱਸ ਦਿੱਤਾ। ਇਕ ਯੂਜ਼ਰ ਨੇ ਲਿਖਿਆ ਭੈਣ ਥੋੜ੍ਹੇ ਕੱਪੜੇ ਤਾਂ ਪਾ ਲਓ। ਹਾਲਾਂਕਿ ਕੁਝ ਲੋਕ ਉਨ੍ਹਾਂ ਦੀ ਇਸ ਫੋਟੋ ਦੀ ਤਾਰੀਫ ਵੀ ਕਰ ਰਹੇ ਹਨ।

Punjabi Bollywood Tadka
ਹੌਟ ਤਸਵੀਰਾਂ ਦੀ ਵਜ੍ਹਾ ਕਾਰਨ ਕਰਿਸ਼ਮਾ ਸ਼ਰਮਾ ਇੰਟਰਨੈੱਟ ਸੇਂਸੇਸ਼ਨ ਬਣ ਚੁੱਕੀ ਹੈ। ਹਾਲ ਹੀ ਵਿਚ ਕਰਿਸ਼ਮਾ 'ਪਦਮਾਵਤ' ਵਿਚ ਦੀਪਿਕਾ ਪਾਦੂਕੋਣ ਦਾ ਲੁੱਕ ਕਾਪੀ ਕਰਦੇ ਹੋਏ 'ਰਾਣੀ ਕੰਵਲਿਨੀ' ਦੇ ਅਵਤਾਰ 'ਚ ਨਜ਼ਰ ਆਈ ਸੀ। ਕਰਿਸ਼ਮਾ ਨੇ ਇਹ ਤਸਵੀਰਾਂ ਫਿਲਮ ਦੇਖਣ ਤੋਂ ਬਾਅਦ ਦੀਪਿਕਾ ਨੂੰ ਡੈਡੀਕੇਟ ਕੀਤੀਆਂ ਸਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 


Tags: Karishma Sharma Ragini MMS Returns Photoshoot Instagram TV Actress

Edited By

Manju

Manju is News Editor at Jagbani.