FacebookTwitterg+Mail

'ਪਵਿੱਤਰ ਰਿਸ਼ਤਾ' ਦੀ ਅਦਾਕਾਰਾ ਹੋਈ ਬੋਲਡ, ਬਾਥਟੱਬ 'ਚ ਬੈਠ ਕੇ ਦਿੱਤੇ ਪੋਜ਼

karishma sharma
06 July, 2018 10:25:52 AM

ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰਾ ਕਰਿਸ਼ਮਾ ਸ਼ਰਮਾ ਨੇ ਹਾਲ ਹੀ 'ਚ ਤਸਵੀਰ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਬਾਥਟੱਬ 'ਚ ਬੈਠੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਕਾਫੀ ਹੌਟ ਤੇ ਬੋਲਡ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਕਰਿਸ਼ਮਾ ਕਈ ਵਾਰ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।
Punjabi Bollywood Tadka
ਕਰਿਸ਼ਮਾ ਸ਼ਰਮਾ ਬਾਕੀ ਅਦਾਕਾਰਾਂ ਦੀ ਤਰ੍ਹਾਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੇ ਕਾਤਿਲਾਨਾ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਹਲਚਲ ਮਚਾਉਂਦੀ ਰਹਿੰਦੀ ਹੈ।
Punjabi Bollywood Tadka
ਜਾਣਕਾਰੀ ਮੁਤਾਬਕ ਕਰਿਸ਼ਮਾ ਸ਼ਰਮਾ ਵੈੱਬ ਸੀਰੀਜ਼ 'ਰਾਗਿਨੀ ਐੱਮ. ਐੱਮ. ਐੱਸ. ਰਿਟਰਨਸ' 'ਚ ਸਿਧਾਰਥ ਗੁਪਤਾ ਨਾਲ ਹੌਟ ਸੀਨ ਕਰਕੇ ਚਰਚਾ 'ਚ ਆਈ ਸੀ। ਇਸ ਤੋਂ ਬਾਅਦ ਕਰਿਸ਼ਮਾ ਨੇ 'ਪਿਆਰ ਕਾ ਪੰਚਨਾਮਾ 2' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ।
Punjabi Bollywood Tadka
ਕਰਿਸ਼ਮਾ ਛੋਟੇ ਪਰਦੇ ਦੀ ਇਕ ਮਸ਼ਹੂਰ ਅਦਾਕਾਰਾ ਹੈ, ਜੋ ਅੱਜਕਲ ਛੋਟੇ ਪਰਦੇ ਤੋਂ ਦੂਰ ਆਪਣੀ ਅਗਲੀ ਵੈੱਬ ਸੀਰੀਜ ਨੂੰ ਲੈ ਕੇ ਰੁੱਝੀ ਹੈ। ਕਰਿਸ਼ਮਾ ਟੀ. ਵੀ. ਸੀਰੀਅਲ ਪਵਿੱਤਰ ਰਿਸ਼ਤਾ ਲਈ ਆਪਣੀ ਇਕ ਖਾਸ ਪਛਾਣ ਰੱਖਦੀ ਹੈ।
Punjabi Bollywood Tadka
ਕਰਿਸ਼ਮਾ ਪਵਿੱਤਰ ਰਿਸ਼ਤਾ ਤੋਂ ਇਲਾਵਾ 'ਆਹਟ', 'ਸਿਲਸਿਲਾ ਪਿਆਰ ਕਾ', 'ਯੇ ਹੈ ਮੁਹੱਬਤੇਂ' ਵਰਗੇ ਸ਼ੋਅਜ਼ 'ਚ ਵੀ ਕੰਮ ਕਰ ਚੁੱਕੀ ਹੈ। ਇੰਟਾਗ੍ਰਾਮ 'ਤੇ ਕਰਿਸ਼ਮਾ ਨੂੰ 5 ਲੱਖ ਤੋਂ ਵੀ ਜ਼ਿਆਦਾ ਲੋਕ ਫਾਲੋ ਕਰਦੇ ਹਨ ਅਤੇ ਉਹ ਕਈ ਵਾਰ ਆਪਣੇ ਨਿਊਡ ਫੋਟੋਸ਼ੂਟ ਨੂੰ ਲੈ ਕੇ ਵੀ ਸੁਰਖੀਆਂ ਬਟੋਰ ਚੁੱਕੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Karishma SharmaBathtub PhotoshootPavitra RishtaYe Hai Mohabbatein

Edited By

Sunita

Sunita is News Editor at Jagbani.