FacebookTwitterg+Mail

ਕੱਪੜੇ ਉਤਾਰ ਬਾਥਰੂਮ 'ਚ ਬੈਠ ਅਦਾਕਾਰਾ ਨੇ ਕਰਵਾਇਆ ਬੋਲਡ ਫੋਟੋਸ਼ੂਟ

karishma sharma bold pictures
31 December, 2017 12:06:31 PM

ਮੁੰਬਈ(ਬਿਊਰੋ)— ਵੈੱਬ ਸੀਰੀਜ਼ 'ਰਾਗਿਨੀ ਐੱਮ. ਐੱਮ. ਐੱਸ ਰਿਟਰਨਸ' ਦੀ ਬੋਲਡ ਅਦਾਕਾਰਾ ਕਰਿਸ਼ਮਾ ਸ਼ਰਮਾ ਨੇ ਹਾਲ ਹੀ 'ਚ ਇਕ ਬੋਲਡ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਉਹ ਕਾਫੀ ਹੌਟ ਲੱਗ ਰਹੀ ਹੈ। ਇਸ ਫੋਟੋਸ਼ੂਟ ਦੌਰਾਨ ਉਸ ਨੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ।

Punjabi Bollywood Tadka

ਕਦੇ ਉਹ ਬਾਥਟਬ 'ਚ ਨਹਾਉਂਦੀ ਤੇ ਕਦੇ ਕੱਪੜੇ ਉਤਾਰਦੀ ਲਗਾਤਾਰ ਪੋਜ਼ ਦਿੰਦੀ ਦਿਖ ਰਹੀ ਹੈ।

Punjabi Bollywood Tadka

ਕੁਝ ਤਸਵੀਰਾਂ 'ਚ ਉਹ ਬੈੱਡ 'ਤੇ ਬੈਠ ਕੇ ਬਾਥਰੋਬ ਪਹਿਨ ਕੇ ਪੋਜ਼ ਦੇ ਰਹੀ ਹੈ।

Punjabi Bollywood Tadka

ਇਸ ਫੋਟੋਸ਼ੂਟ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾਈ ਰਹੀਆਂ ਹਨ।

Punjabi Bollywood Tadka

ਟੀ. ਵੀ. ਸ਼ੋਅ 'ਯੇ ਹੈ ਮਹੱਬਤੇਂ' ਦੀ ਰੈਨਾ ਉਰਫ ਕਰਿਸ਼ਮਾ ਸ਼ਰਮਾ ਹਮੇਸ਼ਾ ਹੀ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

Punjabi Bollywood Tadka

ਅਸਲ 'ਚ ਹਾਲ ਹੀ 'ਚ ਇਕ ਵੈੱਬ ਸੀਰੀਜ਼ 'ਰਾਗਿਨੀ ਐੱਮ. ਐੱਮ. ਐੱਸ ਰਿਟਰਨਸ' ਨੂੰ ਐਲਟ ਬਾਲਾਜੀ ਵਲੋਂ ਆਨਏਅਰ ਕੀਤਾ ਗਿਆ ਹੈ।

Punjabi Bollywood Tadka

Punjabi Bollywood Tadka

 

ਇਸ ਵੈੱਬ ਸੀਰੀਜ਼ 'ਚ ਕਰਿਸ਼ਮਾ ਨੇ ਬੋਲਡ ਲੁੱਕ ਨਾਲ ਕਾਫੀ ਲਾਈਮਲਾਈਟ ਲੁੱਟੀ।


Tags: Karishma SharmaInstagramBold PhotoshootRagini MMS Returns 2ਕਰਿਸ਼ਮਾ ਸ਼ਰਮਾ