FacebookTwitterg+Mail

'ਯੇ ਹੈ ਮੁਹੱਬਤੇਂ' ਦੀ ਅਭਿਨੇਤਰੀ ਨੇ ਬਿਕਨੀ 'ਚ ਸਹੇਲੀਆਂ ਨਾਲ ਕੀਤੀ ਪੂਲ 'ਚ ਮਸਤੀ (ਦੇਖੋ ਤਸਵੀਰਾਂ)

karishma sharma hot bikini pics
04 June, 2017 03:35:23 PM

ਮੁੰਬਈ— ਸਟਾਰ ਪਲੱਸ ਦੇ ਮਸ਼ਹੂਰ ਸੀਰੀਅਲ 'ਯੇ ਹੈ ਮੁਹੱਬਤੇਂ' 'ਚ ਰੈਨਾ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਕਰਿਸ਼ਮਾ ਸ਼ਰਮਾ ਦੀਆਂ ਹੌਟ ਤਸਵੀਰਾਂ ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਕਰਿਸ਼ਮਾ ਇਨ੍ਹਾਂ ਦਿਨੀਂ ਗਰਮੀਆਂ 'ਚ ਦੋਸਤਾਂ ਨਾਲ ਪੂਲ 'ਚ ਮਸਤੀ ਕਰ ਰਹੀ ਹੈ।
Punjabi Bollywood Tadka
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਰਿਸ਼ਮਾ ਦੋਸਤਾਂ ਨਾਲ ਪੂਲ 'ਚ ਮਸਤੀ ਕਰ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਕਰਿਸ਼ਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਕਰਿਸ਼ਮਾ ਟੀ. ਵੀ. ਦੀ ਦੁਨੀਆ 'ਚ ਕਈ ਸ਼ੋਅਜ਼ ਦਾ ਹਿੱਸਾ ਵੀ ਰਹਿ ਚੁੱਕੀ ਹੈ। ਉਹ ਸੋਨੀ ਟੀ. ਵੀ., ਜ਼ੀ ਟੀ. ਵੀ., ਚੈਨਲ ਵੀ, ਸਟਾਰ ਪਲੱਸ ਦੇ ਕਈ ਸੀਰੀਅਲਜ਼ 'ਚ ਕੰਮ ਕਰ ਚੁੱਕੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਸਟਾਰ ਪਲੱਸ ਦੇ ਮਸ਼ਹੂਰ ਸੀਰੀਅਲ 'ਯੇ ਹੈ ਮੁਹੱਬਤੇਂ' 'ਚ ਕਰਿਸ਼ਮਾ ਨੇ ਰੈਨਾ ਦਾ ਕਿਰਦਾਰ ਨਿਭਾਇਆ ਸੀ, ਜੋ ਇਸ਼ੀਤਾ ਦੇ ਭਰਾ ਬਾਲਾ ਨਾਲ ਪਿਆਰ ਕਰਦੀ ਸੀ।
Punjabi Bollywood Tadka
ਕਰਿਸ਼ਮਾ ਨੂੰ ਜ਼ੀ ਟੀ. ਵੀ. ਦੇ ਸੀਰੀਅਲ ਪਵਿੱਤਰ ਰਿਸ਼ਤਾ 'ਚ ਪਿਆ ਦੇ ਕਿਰਦਾਰ ਨਾਲ ਪ੍ਰਸਿੱਧੀ ਮਿਲੀ ਸੀ।
Punjabi Bollywood Tadka
ਕਰਿਸ਼ਮਾ ਬਾਲੀਵੁੱਡ ਫਿਲਮ 'ਪਿਆਰ ਕਾ ਪੰਚਨਾਮਾ 2' 'ਚ ਟੀਨਾ ਦਾ ਕਿਰਦਾਰ ਨਿਭਾਅ ਚੁੱਕੀ ਹੈ। ਕਰਿਸ਼ਮਾ ਦੀਆਂ ਸਾਰੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।​​​​​​​
Punjabi Bollywood TadkaPunjabi Bollywood TadkaPunjabi Bollywood Tadka


Tags: Karishma Sharma Bikini Instagram Yeh Hai Mohabbatein Star Plus ਕਰਿਸ਼ਮਾ ਸ਼ਰਮਾ ਬਿਕਨੀ ਇੰਸਟਾਗ੍ਰਾਮ ਯੇ ਹੈ ਮੁਹੱਬਤੇਂ