FacebookTwitterg+Mail

ਹੁਸਨ ਦੇ ਜਲਵੇ ਬਿਖੇਰ ਕੇ ਚਰਚਾ 'ਚ ਹੈ ਇਹ ਟੀ. ਵੀ. ਅਭਿਨੇਤਰੀ (ਦੇਖੋ ਤਸਵੀਰਾਂ)

    1/10
29 May, 2017 09:29:46 PM

ਮੁੰਬਈ— ਸਟਾਰ ਪਲੱਸ ਦੇ ਮਸ਼ਹੂਰ ਸੀਰੀਅਲ 'ਯੇ ਹੈ ਮੁਹੱਬਤੇਂ' 'ਚ 'ਰੈਨਾ' ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਕਰਿਸ਼ਮਾ ਸ਼ਰਮਾ ਦੀਆਂ ਹੌਟ ਤਸਵੀਰਾਂ ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।Punjabi Bollywood Tadka
ਕਰਿਸ਼ਮਾ ਸ਼ਰਮਾ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਬੇਹੱਦ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka

ਕਰਿਸ਼ਮਾ ਟੀ. ਵੀ. ਦੀ ਦੁਨੀਆ 'ਚ ਕਈ ਸ਼ੋਅਜ਼ ਦਾ ਹਿੱਸਾ ਵੀ ਰਹਿ ਚੁੱਕੀ ਹੈ।
Punjabi Bollywood Tadka

ਉਹ ਸੋਨੀ ਟੀ. ਵੀ., ਜ਼ੀ ਟੀ. ਵੀ., ਚੈਨਲ ਵੀ, ਸਟਾਰ ਪਲੱਸ ਦੇ ਕਈ ਸੀਰੀਅਲਜ਼ 'ਚ ਕੰਮ ਕਰ ਚੁੱਕੀ ਹੈ।
Punjabi Bollywood Tadka

ਦੱਸਣਯੋਗ ਹੈ ਕਿ ਸਟਾਰ ਪਲੱਸ ਦੇ ਮਸ਼ਹੂਰ ਸੀਰੀਅਲ 'ਯੇ ਹੈ ਮੁਹੱਬਤੇਂ' 'ਚ ਕਰਿਸ਼ਮਾ ਨੇ 'ਰੈਨਾ' ਦਾ ਕਿਰਦਾਰ ਨਿਭਾਇਆ ਸੀ, ਜੋ 'ਇਸ਼ੀਤਾ' ਦੇ ਭਰਾ 'ਬਾਲਾ' ਨਾਲ ਪਿਆਰ ਕਰਦੀ ਸੀ।
Punjabi Bollywood Tadka

ਕਰਿਸ਼ਮਾ ਨੂੰ ਜ਼ੀ ਟੀ. ਵੀ. ਦੇ ਸੀਰੀਅਲ 'ਪਵਿੱਤਰ ਰਿਸ਼ਤਾ' 'ਚ 'ਪਿਆ' ਦੇ ਕਿਰਦਾਰ ਨਾਲ ਪ੍ਰਸਿੱਧੀ ਮਿਲੀ।
Punjabi Bollywood Tadka

ਕਰਿਸ਼ਮਾ ਬਾਲੀਵੁੱਡ ਫਿਲਮ 'ਪਿਆਰ ਕਾ ਪੰਚਨਾਮਾ 2' 'ਚ 'ਟੀਨਾ' ਦਾ ਕਿਰਦਾਰ ਨਿਭਾਅ ਚੁੱਕੀ ਹੈ। ਕਰਿਸ਼ਮਾ ਦੀਆਂ ਸਾਰੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।​​​​​​​​​​​​​​​​​​​​​​​​​​​​​​​​​​​
Punjabi Bollywood Tadka

Punjabi Bollywood Tadka

Punjabi Bollywood Tadka


Tags: Karishma Sharma Instagram Bikini Photoshoot Yeh Hai Mohabbatein Star Plus ਕਰਿਸ਼ਮਾ ਸ਼ਰਮਾ ਫੋਟੋਸ਼ੂਟ ਇੰਸਟਾਗ੍ਰਾਮ