FacebookTwitterg+Mail

ਇੰਸਟਾ 'ਤੇ ਤਹਿਲਕਾ ਮਚਾ ਰਹੀਆਂ ਹਨ 'ਰਾਗਿਨੀ...' ਫੇਮ ਕਰਿਸ਼ਮਾ ਸ਼ਰਮਾ ਦੀਆਂ ਹੌਟ ਤਸਵੀਰਾਂ

karishma sharma hot pics
29 September, 2017 02:57:44 PM

ਮੁੰਬਈ (ਬਿਊਰੋ)— ਟੀ. ਵੀ. ਸੀਰੀਅਲ 'ਯੇ ਹੈ ਮੁਹੱਬਤ' ਦੀ 'ਰੈਨਾ' ਭਾਵ ਕਰਿਸ਼ਮਾ ਸ਼ਰਮਾ ਦੀਆਂ ਹਾਲ ਹੀ 'ਚ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਨੇ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ।

Punjabi Bollywood Tadka

ਪਿਛਲੇ ਕੁਝ ਸਮੇਂ ਪਹਿਲਾਂ ਉਨ੍ਹਾਂ ਦੀ ਆਉਣ ਵਾਲੀ ਵੈੱਬ ਸੀਰੀਜ਼ 'ਰਾਗਿਨੀ ਐੱਮ. ਐੱਮ. ਐੱਸ. 2.2' ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ, ਜਿਸ 'ਚ ਉਹ ਟਾਪਲੈੱਸ ਨਜ਼ਰ ਆ ਰਹੀ ਹੈ। 

Punjabi Bollywood Tadka

ਜ਼ਿਕਰਯੋਗ ਹੈ ਕਿ ਏਕਤਾ ਦੀ ਫਿਲਮ 'ਰਾਗਿਨੀ ਐੱਮ. ਐੱਮ. ਐੱਸ. 2' ਨੇ ਸਾਲ 2014 'ਚ ਬਾਕਸ ਆਫਿਸ 'ਤੇ ਕਾਫੀ ਧੂੰਮ ਮਚਾਈ ਸੀ।

Punjabi Bollywood Tadka

ਫਿਲਮ 'ਚ ਲੀਡ ਰੋਲ 'ਚ ਸੰਨੀ ਲਿਓਨ ਸੀ ਪਰ ਇਸ ਵਾਰ ਏਕਤਾ ਇਸ ਨੂੰ ਵੈੱਬ ਸੀਰੀਜ਼ ਦੇ ਰੂਪ 'ਚ ਲੈ ਕੇ ਆ ਰਹੀ ਹੈ ਅਤੇ ਇਸ 'ਚ ਕਰਿਸ਼ਮਾ ਹੌਟ ਅਵਤਾਰ 'ਚ ਦਿਖਾਈ ਦੇਵੇਗੀ।

Punjabi Bollywood Tadka

ਕਰਿਸ਼ਮਾ 'ਯੇ ਹੈ ਮੁਹੱਬਤ' ਤੋਂ ਇਲਾਵਾ 'ਪਵਿਤਰ ਰਿਸ਼ਤਾ', 'ਫੀਅਰ ਫਾਈਲਸ: ਡਰ ਕੀ ਸੱਚੀ ਤਸਵੀਰੇਂ', 'ਆਹਟ' ਅਤੇ 'ਸਿਲਸਿਲਾ ਪਿਆਰ ਕਾ' ਵਰਗੇ ਟੀ. ਵੀ. ਸੀਰੀਅਲਜ਼ 'ਚ ਕੰਮ ਕਰ ਚੁੱਕੀ ਹੈ।

Punjabi Bollywood Tadka


Tags: Ragini MMS 2 2 Web Series Karishma SharmaInstagramYe Hai Mohabbatein Bollywood Actress ਕਰਿਸ਼ਮਾ ਸ਼ਰਮਾ