FacebookTwitterg+Mail

ਇਕ ਵਾਰ ਫਿਰ ਆਪਣੀਆਂ ਬੋਲਡ ਤਸਵੀਰਾਂ ਨਾਲ ਸੁਰਖੀਆਂ 'ਚ ਆਈ ਕਰਿਸ਼ਮਾ ਸ਼ਰਮਾ

karishma sharma latest hot pics
29 April, 2018 06:44:31 PM

ਮੁੰਬਈ (ਬਿਊਰੋ)— ਕਰਿਸ਼ਮਾ ਸ਼ਰਮਾ ਅਕਸਰ ਆਪਣੀਆਂ ਬੋਲਡ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾ ਦਿੰਦੀ ਹੈ। ਕਰਿਸ਼ਮਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਗਲੈਮਰੈੱਸ ਅੰਦਾਜ਼ 'ਚ ਦਿਖ ਰਹੀ ਹੈ।
Punjabi Bollywood Tadka
ਕਰਿਸ਼ਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀਆਂ ਹੌਟ ਐਂਡ ਬੋਲਡ ਤਸਵੀਰਾਂ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਹੈ।
Punjabi Bollywood Tadka
ਸੋਸ਼ਲ ਮੀਡੀਆ 'ਤੇ ਉਸ ਦੀ ਪ੍ਰਸਿੱਧਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੰਸਟਾਗ੍ਰਾਮ 'ਤੇ ਉਸ ਦੇ 8 ਲੱਖ ਤੋਂ ਵੱਧ ਫਾਲੋਅਰਜ਼ ਹਨ।
Punjabi Bollywood Tadka
ਦੱਸਣਯੋਗ ਹੈ ਕਿ ਕਰਿਸ਼ਮਾ 'ਯੇ ਹੈ ਮੁਹੱਬਤੇਂ' ਤੋਂ ਇਲਾਵਾ 'ਪਿਆਰ ਤੂਨੇ ਕਯਾ ਕੀਆ', 'ਪਵਿੱਤਰ ਰਿਸ਼ਤਾ' ਤੇ 'ਲਵ ਬਾਏ ਚਾਂਸ' ਵਰਗੇ ਟੀ. ਵੀ. ਸੀਰਅਲਜ਼ 'ਚ ਕੰਮ ਕਰ ਚੁੱਕੀ ਹੈ।
Punjabi Bollywood Tadka
ਕਰਿਸ਼ਮਾ ਨੇ ਬਤੌਰ ਮਾਡਲ ਕਈ ਫੋਟੋਸ਼ੂਟ ਵੀ ਕਰਵਾਏ ਹਨ। ਟੀ. ਵੀ. ਤੋਂ ਇਲਾਵਾ ਕਰਿਸ਼ਮਾ 'ਪਿਆਰ ਕਾ ਪੰਚਨਾਮਾ 2' 'ਚ ਵੀ ਕੰਮ ਕਰ ਚੁੱਕੀ ਹੈ।
Punjabi Bollywood Tadka
ਹੌਟ ਫਿੱਗਰ ਲਈ ਕਰਿਸ਼ਮਾ ਜਿਮ, ਯੋਗਾ ਕਰਦੀ ਹੈ ਤੇ ਸਹੀ ਖਾਣ-ਪੀਣ 'ਤੇ ਜ਼ੋਰ ਦਿੰਦੀ ਹੈ। ਦੱਸਣਯੋਗ ਹੈ ਕਿ ਕਰਿਸ਼ਮਾ ਵੈੱਬ ਸੀਰੀਜ਼ 'ਰਾਗਿਨੀ ਐੱਮ. ਐੱਮ. ਐੱਸ. ਰਿਟਰਨਜ਼' 'ਚ ਵੀ ਨਜ਼ਰ ਆ ਚੁੱਕੀ ਹੈ।


Tags: Karishma Sharma Hot Pics Instagram Photoshoot

Edited By

Rahul Singh

Rahul Singh is News Editor at Jagbani.