ਮੁੰਬਈ (ਬਿਊਰੋ)— ਸਟਾਰ ਪਲੱਸ ਦੇ ਮਸ਼ਹੂਰ ਸੀਰੀਅਲ 'ਯੇ ਹੈ ਮੁਹੱਬਤੇਂ' 'ਚ 'ਰੈਨਾ' ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਕਰਿਸ਼ਮਾ ਸ਼ਰਮਾ ਇਨੀ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਅੱਜਕੱਲ ਉਹ ਆਪਣੀਆਂ ਹੌਟ ਅਦਾਵਾਂ ਕਾਰਨ ਚਰਚਾ 'ਚ ਬਣੀ ਹੋਈ ਹੈ।
ਹਾਲ ਹੀ 'ਚ ਉਹ ਏਕਤਾ ਕਪੂਰ ਦੀ ਦੀਵਾਲੀ ਪਾਰਟੀ 'ਚ ਕਾਫੀ ਸੈਕਸੀ ਤੇ ਬੋਲਡ ਡਰੈੱਸ 'ਚ ਪਹੁੰਚੀ। ਇਸ ਦੌਰਾਨ ਨੂੰ ਹੌਟ ਡਰੈੱਸ ਕਾਰਨ ਊਪਸ ਮੂਮੈਂਟ ਦਾ ਸ਼ਿਕਾਰ ਹੋਣਾ ਪਿਆ।
ਦੱਸਣਯੋਗ ਹੈ ਕਿ ਕਰਿਸ਼ਮਾ ਸ਼ਰਮਾ ਇਸ ਤੋਂ ਪਹਿਲਾਂ ਵੀ ਕਈ ਵਾਰ ਹੌਟ ਲੁੱਕ 'ਚ ਨਜ਼ਰ ਆ ਚੁੱਕੀ ਹੈ। ਪਾਰਟੀ ਦੌਰਾਨ ਕਰਿਸ਼ਮਾ ਨੇ ਕੈਮਰੇ ਅੱਗੇ ਕਾਫੀ ਪੋਜ਼ ਦਿੱਤੇ ਪਰ ਉਹ ਚਿਹਰੇ ਤੋਂ ਕਾਫੀ ਡਰੀ ਡਰੀ ਲੱਗ ਰਹੀ ਸੀ।
ਇਸ ਦੌਰਾਨ ਕਰਿਸ਼ਮਾ ਦੀ ਡਰੈੱਸ ਵਾਰ-ਵਾਰ ਹੇਠਾ ਖਿੱਸਕ ਰਹੀ ਸੀ ਤੇ ਉਹ ਘਬਰਾ ਕੇ ਆਪਣੀ ਡਰੈੱਸ ਨੂੰ ਉਪਰ ਚੁੱਕਦੀ ਵੀ ਨਜ਼ਰ ਆਈ।
ਕਰਿਸ਼ਮਾ ਦਾ ਇਹ ਸਾਰਾ ਨਜ਼ਾਰਾ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ। ਅੱਜਕੱਲ ਉਹ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਰਾਗਿਨੀ ਐੱਮ. ਐੱਮ. ਐੱਸ. 2.2' ਨੂੰ ਲੈ ਕੇ ਕਾਫੀ ਚਰਚਾ 'ਚ ਹੈ।
ਇਸ ਵੈੱਬ ਸੀਰੀਜ਼ 'ਚ ਕਰਿਸ਼ਮਾ ਕਾਫੀ ਹੌਟ ਤੇ ਬੋਲਡ ਅੰਦਾਜ਼ 'ਚ ਨਜ਼ਰ ਆਵੇਗੀ।