FacebookTwitterg+Mail

ਕਰਿਸ਼ਮਾ ਤੰਨਾ ਨੇ ਫੋਟੋਸ਼ੂਟ 'ਚ ਦਿਖਾਈਆਂ ਕਾਤਿਲਾਨਾ ਅਦਾਵਾਂ, ਬੋਲਡ ਲੁੱਕ 'ਚ ਦਿੱਤੇ ਪੋਜ਼

karishma tanna looks every bit desirable in these pictures
22 February, 2018 01:00:26 PM

ਮੁੰਬਈ(ਬਿਊਰੋ)— ਟੀ. ਵੀ. ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਤੰਨਾ ਹਮੇਸ਼ਾ ਹੀ ਆਪਣੇ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਕਰਿਸ਼ਮਾ ਨੇ ਹਾਲ ਹੀ 'ਚ ਇਕ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
Punjabi Bollywood Tadka

ਦਿਲਚਸਪ ਗੱਲ ਇਹ ਹੈ ਕਿ ਹਮੇਸ਼ਾ ਹੀ ਆਪਣੀਆਂ ਹੌਟ ਤਸਵੀਰਾਂ ਨਾਲ ਚਰਚਾ 'ਚ ਰਹਿਣ ਵਾਲੀ ਕਰਿਸ਼ਮਾ ਦਾ ਇਸ ਫੋਟੋਸ਼ੂਟ 'ਚ ਬੋਲਡ ਲੁੱਕ ਦੇਖਣ ਨੂੰ ਮਿਲ ਰਹੀ ਹੈ।
Punjabi Bollywood Tadka

ਇਸ ਦੌਰਾਨ ਉਸ ਨੇ ਕਰੀਮ ਰੰਗ ਦਾ ਸ਼ਾਰਟ ਟਾਪ ਤੇ ਲੰਬੀ ਸਕਰਟ ਪਾਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ।
Punjabi Bollywood Tadka
ਦੱਸਣਯੋਗ ਹੈ ਕਿ ਕਰਿਸ਼ਮਾ ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ ਹਿੱਸਾ ਵੀ ਰਹਿ ਚੁੱਕੀ ਹੈ।
Punjabi Bollywood Tadka

'ਬਿੱਗ ਬੌਸ' ਦੇ ਘਰ 'ਚ ਕਰਿਸ਼ਮਾ ਤੇ ਅਭਿਨੇਤਾ ਓਪੇਨ ਪਟੇਲ ਦੀਆਂ ਨਜ਼ਦੀਕੀਆਂ ਦੇ ਕਿੱਸੇ ਕਾਫੀ ਚਰਚਾ 'ਚ ਆਏ ਸਨ।
Punjabi Bollywood Tadka

ਇਸ ਤੋਂ ਇਲਾਵਾ ਕਰਿਸ਼ਮਾ ਡਾਂਸਿੰਗ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' 'ਚ ਨਜ਼ਰ ਆ ਚੁੱਕੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Karishma TannaInstagramBold Photoshoot Bigg Boss Kyunki Saas Bhi Kabhi Bahu ThiJhalak Dikhhla JaaTv Actress

Edited By

Sunita

Sunita is News Editor at Jagbani.