FacebookTwitterg+Mail

ਰੈਂਪ ਵਾਕ ਦੌਰਾਨ ਕਰਿਸ਼ਮਾ ਨੇ ਦਿਖਾਇਆ ਗਲੈਮਰਸ ਅੰਦਾਜ਼

karisma kapoor
08 March, 2019 11:29:00 AM

ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਹੈ ਪਰ ਉਹ ਅਕਸਰ ਆਪਣੀ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਕਰਿਸ਼ਮਾ ਨੇ ਇਕ ਫੈਸ਼ਨ ਸ਼ੋਅ 'ਚ ਸ਼ਿਰਕਤ ਕੀਤੀ। ਇੱਥੇ ਕਰਿਸ਼ਮਾ ਨੇ ਰੈਂਪ ਵਾਕ ਕਰਕੇ ਸਭ ਨੂੰ ਆਪਣਾ ਦੀਵਾਨਾ ਬਣਾ ਲਿਆ।

Punjabi Bollywood Tadka
ਇਸ ਦੌਰਾਨ ਉਨ੍ਹਾਂ ਨੇ ਬਲੈਕ ਡਰੈੱਸ ਪਹਿਨੀ ਹੋਈ ਸੀ। ਲੁੱਕ ਨੂੰ ਕੰਪਲੀਟ ਕਰਨ ਲਈ ਕਰਿਸ਼ਮਾ ਨੇ ਲਾਂਗ ਈਅਰਰਿੰਗ ਵੀ ਪਾਏ ਹੋਏ ਸਨ।

Punjabi Bollywood Tadka
ਇੱਥੇ ਕਰਿਸ਼ਮਾ ਸ਼ੋਅ ਦੀ ਸ਼ੋਅ ਸਟਾਪਰ ਬਣੀ ਸੀ। ਕਰਿਸ਼ਮਾ ਨੇ ਇੱਥੇ ਬਹੁਤ ਹੀ ਗਰੇਸ ਨਾਲ ਵਾਕ ਕਰਦੇ ਹੋਏ ਮੀਡੀਆ ਨੂੰ ਪੋਜ਼ ਦਿੱਤੇ।

Punjabi Bollywood Tadka
ਦੱਸ ਦੇਈਏ ਕਿ ਕਰਿਸ਼ਮਾ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਹੈ ਪਰ ਇਕ ਸਮਾਂ ਸੀ ਜਦੋਂ ਫਿਲਮ ਨਿਰਮਾਤਾ ਉਨ੍ਹਾਂ ਨੂੰ ਆਪਣੀ ਫਿਲਮ 'ਚ ਕਾਸਟ ਕਰਨ ਲਈ ਇੰਤਜ਼ਾਰ ਕਰਦੇ ਸਨ।

Punjabi Bollywood Tadka
ਉਨ੍ਹਾਂ ਨੇ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਗੋਵਿੰਦਾ ਵਰਗੇ ਸਿਤਾਰਿਆਂ ਨਾਲ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Karisma Kapoor Forever Mark fashion show Ramp Walk Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.