FacebookTwitterg+Mail

PICS : ਬੇਟੀ ਸਮਾਇਰਾ ਨਾਲ ਕੂਲ ਅੰਦਾਜ਼ 'ਚ ਏਅਰਪੋਰਟ 'ਤੇ ਨਜ਼ਰ ਆਈ ਕਰਿਸ਼ਮਾ ਕਪੂਰ

karisma kapoor
12 April, 2018 04:08:14 PM

ਮੁੰਬਈ (ਬਿਊਰੋ)— ਅਦਾਕਾਰਾ ਕਰਿਸ਼ਮਾ ਕਪੂਰ ਬੀਤੇ ਦਿਨ ਮੁੰਬਈ ਏਅਰਪੋਰਟ 'ਤੇ ਆਪਣੀ ਧੀ ਸਮਾਇਰਾ ਨਾਲ ਨਜ਼ਰ ਆਈ। ਮਾਂ-ਧੀ ਦੋਵਾਂ ਨੇ ਮੁਸਕੁਰਾਉਂਦੇ ਹੋਏ ਏਅਰਪੋਰਟ 'ਤੇ ਪੈਪਰਾਜੀ ਨੂੰ ਕੁਝ ਇਸ ਤਰ੍ਹਾਂ ਪੋਜ਼ ਕੀਤਾ।
Punjabi Bollywood Tadka
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਹੀ ਸਮਾਇਰਾ ਨੇ ਆਪਣਾ 13 ਵਾਂ ਜਨਮਦਿਨ ਸੈਲੀਬਰੇਟ ਕੀਤਾ ਹੈ।
Punjabi Bollywood Tadka
ਸਮਾਇਰਾ ਉਂਝ ਤਾਂ ਕੈਮਰੇ 'ਤੇ ਬਚਦੀ ਹੈ ਪਰ ਬੀਤੇ ਦਿਨ ਜਦੋਂ ਉਹ ਮਾਂ ਨਾਲ ਸੀ ਤਾਂ ਬਹੁਤ ਹੀ ਪਿਆਰੀ ਸਮਾਈਲ ਨਾਲ ਪੋਜ਼ ਦੇ ਰਹੀ ਸੀ।
Punjabi Bollywood Tadka
ਕਰਿਸ਼ਮਾ ਅਤੇ ਸਮਾਇਰਾ ਦੋਵੇਂ ਹੀ ਇੱਥੇ ਬਲੈਕ ਡ੍ਰੈੱਸ 'ਚ ਨਜ਼ਰ ਆਈ।
Punjabi Bollywood Tadka
ਕਰਿਸ਼ਮਾ ਇਨੀਂ ਦਿਨੀਂ ਫਿਲਮਾਂ ਤੋਂ ਦੂਰ ਹੈ ਅਤੇ ਆਪਣਾ ਪੂਰਾ ਧਿਆਨ ਬੱਚਿਆਂ 'ਤੇ ਦੇ ਰਹੀ ਹੈ।

Punjabi Bollywood Tadka
ਕਰਿਸ਼ਮਾ ਅਕਸਰ ਆਪਣੇ ਬੱਚਿਆਂ ਨਾਲ ਨਜ਼ਰ ਵੀ ਆਉਂਦੀ ਹਨ।
Punjabi Bollywood Tadka
ਸਮਾਇਰਾ ਤੋਂ ਇਲਾਵਾ ਕਰਿਸ਼ਮਾ ਦਾ ਇਕ ਪੁੱਤਰ ਵੀ ਹੈ ਜਿਸ ਦਾ ਨਾਮ ਕਿਆਨ ਹੈ।
Punjabi Bollywood Tadka
ਪਤੀ ਸੰਜੈ ਕਪੂਰ ਤੋਂ ਤਲਾਕ ਲੈਣ ਤੋਂ ਬਾਅਦ ਕਰਿਸ਼ਮਾ ਨੇ ਖੁਦ ਬੱਚਿਆਂ ਦੀ ਕਸਟਡੀ ਲਈ ਹੈ। ਦੋਵੇਂ ਬੱਚੇ ਕਦੇ-ਕਦੇ ਸੰਜੈ ਕਪੂਰ ਨੂੰ ਮਿਲਣ ਵੀ ਜਾਂਦੇ ਹਨ।
Punjabi Bollywood Tadka
ਉਥੇ ਹੀ ਰਿਪੋਰਟ ਦੀ ਮੰਨੀਏ ਤਾਂ ਕਰਿਸ਼ਮਾ ਇਨੀਂ ਦਿਨੀਂ ਸੰਦੀਪ ਤੋਸ਼ਨਿਵਾਲ ਨੂੰ ਡੇਟ ਕਰ ਰਹੀ ਹੈ। ਉਹ ਦੋਵੇਂ ਅਕਸਰ ਇਕੱਠੇ ਨਜ਼ਰ ਆਉਂਦੇ ਹਨ।
Punjabi Bollywood Tadka


Tags: Karisma KapoorSamiera KapoorKiaan Raj KapoorAirport

Edited By

Manju

Manju is News Editor at Jagbani.