FacebookTwitterg+Mail

PICS : ਕਰਿਸ਼ਮਾ-ਸੁਸ਼ਮਿਤਾ ਧੀਆਂ ਨਾਲ ਹੋਈਆਂ ਸਪਾਟ, ਬਲੈਕ ਆਊਟਫਿੱਟ 'ਚ ਦਿਖਾਇਆ ਹੌਟ ਅੰਦਾਜ਼

karisma kapoor
14 August, 2018 09:56:02 AM

ਮੁੰਬਈ (ਬਿਊਰੋ)— ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਅਤੇ ਸੁਸ਼ਮਿਤਾ ਸੇਨ ਆਪਣੀਆਂ ਧੀਆਂ ਨਾਲ ਸਪਾਟ ਹੋਈਆਂ। ਇਸ ਦੌਰਾਨ ਕਰਿਸ਼ਮਾ-ਸੁਸ਼ਮਿਤਾ ਦਾ ਬਲੈਕ ਆਊਟਫਿੱਟ 'ਚ ਸ਼ਾਨਦਾਰ ਸਟਾਈਲ ਦੇਖਣ ਨੂੰ ਮਿਲਿਆ।

Punjabi Bollywood Tadka

ਲੋਲੋ ਭਾਵ ਕਰਿਸ਼ਮਾ ਨੂੰ ਹਾਲ ਹੀ 'ਚ ਮੁੰਬਈ 'ਚ ਧੀ ਸਮਾਇਰਾ ਨਾਲ ਸਪਾਟ ਕੀਤਾ ਗਿਆ ਹੈ, ਜਿੱਥੇ ਦੋਵੇਂ ਕਾਫੀ ਖੂਬਸੂਰਤ ਲੱਗ ਰਹੀਆਂ ਸਨ।

Punjabi Bollywood Tadka

ਕਰਿਸ਼ਮਾ ਨੇ ਇੱਥੇ ਬਲੈਕ ਕਲਰ ਦੀ ਟੀ-ਸ਼ਰਟ ਤੇ ਜੀਨਸ ਪਾਈ ਹੋਈ ਸੀ। ਉਸ ਦੀ ਧੀ ਸਮਾਇਰਾ ਨੇ ਬਲਿਊ ਸ਼ਾਰਟਸ ਨਾਲ ਕਿਊਟ ਲੁੱਕ ਨੂੰ ਫਲਾਂਟ ਕੀਤਾ।

Punjabi Bollywood Tadka

ਸਮਾਇਰਾ ਨੇ ਮਾਂ ਕਰਿਸ਼ਮਾ ਨੇ ਫੋਟੋਗ੍ਰਾਫਰਜ਼ ਨੂੰ ਦੇਖ ਕੇ ਖੂਬਸੂਰਤ ਪੋਜ਼ ਦਿੱਤੇ। ਦੱਸ ਦੇਈਏ ਕਿ 13 ਸਾਲ ਦੀ ਸਮਾਇਰਾ ਅਕਸਰ ਆਪਣੀ ਮਾਂ ਕਰਿਸ਼ਮਾ ਨਾਲ ਏਅਰਪੋਰਟ 'ਤੇ ਸਪਾਟ ਹੁੰਦੀ ਹੈ।

Punjabi Bollywood Tadka

ਕਰਿਸ਼ਮਾ ਤੇ ਸੰਜੇ ਕਪੁਰ ਦੇ ਤਲਾਕ ਤੋਂ ਬਾਅਦ ਹੀ ਦੋਵੇਂ ਬੱਚੇ ਸਮਾਇਰਾ ਤੇ ਬੇਟਾ ਕਿਆਨ ਕਰਿਸ਼ਮਾ ਨਾਲ ਹੀ ਰਹਿੰਦੇ ਹਨ।

Punjabi Bollywood Tadka

ਕਰਿਸ਼ਮਾ ਬਿਜਨੈੱਸਮੈਨ ਸੰਦੀਪ ਨੂੰ ਡੇਟ ਕਰ ਰਹੀ ਹੈ ਤੇ ਮੀਡੀਆ 'ਚ ਦੋਹਾਂ ਦੇ ਜਲਦ ਵਿਆਹ ਕਰਨ ਦੀਆਂ ਖ਼ਬਰਾਂ ਸੁਰਖੀਆਂ 'ਚ ਆਉਂਦੀਆਂ ਹੀ ਰਹਿੰਦੀਆਂ ਹਨ।

Punjabi Bollywood Tadka

Punjabi Bollywood Tadka


Tags: Karisma Kapoor Sushmita SenDaughterSamiera KapoorBandra

Edited By

Chanda Verma

Chanda Verma is News Editor at Jagbani.