FacebookTwitterg+Mail

ਬਾਲੀਵੁੱਡ ਅਭਿਨੇਤਰੀਆਂ ਨੇ ਇਸ ਅੰਦਾਜ਼ 'ਚ ਮਨਾਇਆ ਕਰਵਾਚੌਥ, ਦੇਖੋ ਖੂਬਸੂਰਤ ਤਸਵੀਰਾਂ

karva chauth
28 October, 2018 03:50:57 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਬੀਤੇ ਦਿਨ ਕਰਵਾਚੌਥ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ, ਜਿੱਥੇ ਬਾਲੀਵੁੱਡ ਦੀਆਂ ਅਦਾਕਾਰਾਂ ਨੇ ਆਪਣੇ ਪਤੀ ਨਾਲ ਕਰਵਾਚੌਥ ਦੀਆਂ ਰਸਮਾਂ ਨੂੰ ਖੂਬਸੂਰਤੀ ਨਾਲ ਨਿਭਾਇਆ। ਆਓ ਤਸਵੀਰਾਂ ਰਾਹੀਂ ਦੇਖਦੇ ਹਾਂ ਕਿਵੇਂ ਮਨਾਇਆ ਗਿਆ ਬਾਲੀਵੁੱਡ 'ਚ ਕਰਵਾਚੌਥ ਦਾ ਤਿਉਹਾਰ।

ਨੀਲ ਨਿਤਿਨ ਮੁਕੇਸ਼ ਨੇ ਆਪਣੀ ਪਤਨੀ ਰੁਕਮਣੀ ਨਾਲ ਤਸਵੀਰ ਸ਼ੇਅਰ ਮਨਾਇਆ ਕਰਵਾਚੌਥ ਦਾ ਤਿਉਹਾਰ।

Punjabi Bollywood Tadka
ਕਰਨ ਸਿੰਘ ਗਰੋਵਰ ਨੇ ਕਰਵਾਚੌਥ 'ਤੇ ਪਤਨੀ ਬਿਪਾਸ਼ਾ ਬਾਸੂ ਨੂੰ ਕਿੱਸ ਕਰਦੇ ਹੋਏ ਕਲਿੱਕ ਕਰਵਾਈ ਖੂਬਸੂਰਤ ਤਸਵੀਰ।

Punjabi Bollywood Tadka
ਕਰਵਾਚੌਥ 'ਤੇ ਪਤੀ 'ਤੇ ਪਿਆਰ ਬਰਸਾਉਂਦੀ ਨਜ਼ਰ ਆਈ ਰਵੀਨਾ ਟੰਡਨ

Punjabi Bollywood Tadka
ਅਨੁਸ਼ਕਾ ਸ਼ਰਮਾ ਨੇ ਵਿਆਹ ਤੋਂ ਬਾਅਦ ਪਤੀ ਵਿਰਾਟ ਕੋਹਲੀ ਨਾਲ ਪਹਿਲੇ ਕਰਵਾਚੌਥ ਦੀਆਂ ਖੂਬਸੂਰਤ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ।

Punjabi Bollywood Tadka
ਅਭਿਨੇਤੀ ਗੀਤਾ ਬਸਰਾ ਨੇ ਪਤੀ ਹਰਭਜਨ ਸਿੰਘ ਨਾਲ ਸ਼ੇਅਰ ਕੀਤੀ ਖੂਬਸੂਰਤ ਤਸਵੀਰ।

Punjabi Bollywood Tadka


Tags: Anushka Sharma Bipasha Basu Geeta Basra Neil Nitin Mukesh Karva Chauth Bollywood Actress

Edited By

Kapil Kumar

Kapil Kumar is News Editor at Jagbani.